Tuesday, November 26, 2024
5 C
Vancouver

AUTHOR NAME

Param

527 POSTS
0 COMMENTS

ਗ਼ਜ਼ਲ

ਭਾਰਤ ਦੇ ਵਿੱਚ ਵੱਧਦੀ ਜਾਵੇ ਜੁਮਲਾਜੀਵੀ।ਅਪਣੇ ਤਨ ਨੂੰ ਨੋਚੇ ਖਾਵੇ ਜੁਮਲਾਜੀਵੀ। ਸਾਡੇ ਹੱਕ ਦੀ ਸਾਡੇ ਮੁੰਹ 'ਚੋਂ ਖੋਹਕੇ ਬੁਰਕੀ,ਲਾਡਲਿਆਂ ਦੇ ਮੂੰਹ ਵਿੱਚ ਪਾਵੇ ਜੁਮਲਾਜੀਵੀ। ਵੇਚ ਰਿਹਾ...

ਰੰਗ

ਯਾਰ ਦਿਲਾਂ ਦੇ, ਹੋਵਣ ਸੱਚੇ।ਰੰਗ ਪਿਆਰ ਦੇ ਹੋਵਣ ਪੱਕੇ।ਵੇ ਸਾਈਂਆਂ ਰੰਗ ਜਾਵਣ ਦੇ।ਅੱਜ ਮੈਨੂੰ ਹੀਰ ਕਹਾਵਣ ਦੇ।ਮੈਂ ਚੂਰੀਆਂ ਕੁੱਟ ਖੁਆਵਾਂ ਵੇ।ਤੇਰੇ ਮੂੰਹ ਬੁਰਕੀਆਂ ਪਾਵਾਂ...

ਚੱਕਵਾਂ ਚੁੱਲ੍ਹਾ

ਇੱਕ ਲਾਹੁੰਦਾ ਇੱਕ ਫਿਰੇ ਪਾਉਂਦਾ,ਬਦਲ ਬਦਲ ਕੇ ਵੇਖੇ ਰੰਗ ਬਾਬਾ।ਤਣ ਪੱਤਣ ਨਾ ਅਜੇ ਤੱਕ ਲੱਗਾਫਿਰੇ ਸਭ ਨੂੰ ਕਰਦਾ ਦੰਗ ਬਾਬਾ। ਚੜ੍ਹਦੇ ਸੂਰਜ ਨੂੰ ਹੋਣ ਸਲਾਮ...

ਬਰਾਕ ਓਬਾਮਾ ਨੇ ਕਮਲਾ ਹੈਰਿਸ ਦੀ ਕੀਤੀ ਤਾਰੀਫ, ਟਰੰਪ ‘ਤੇ ਸਾਧਿਆ ਨਿਸ਼ਾਨਾ

ਅਮਰੀਕਾ ਦੇ ਸ਼ਿਕਾਗੋ 'ਚ ਹੋ ਰਹੀ ਡੈਮੋਕ੍ਰੇਟਿਕ ਪਾਰਟੀ ਦੀ ਨੈਸ਼ਨਲ ਕਨਵੈਨਸ਼ਨ 'ਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਡੋਨਾਲਡ ਟਰੰਪ ਨੂੰ ਖਤਰਨਾਕ ਕਿਹਾ ਹੈ। ਉਨ੍ਹਾਂ...

ਸਾਹਿਤਕ ਮੰਚ ਭਗਤਾ ਵੱਲੋਂ ਸੁਖਮੰਦਰ ਬਰਾੜ ਗੁੰਮਟੀ ਦਾ ਲਿਖਿਆ ਨਾਵਲ “ਕੱਚਾ ਮਾਸ” ਲੋਕ ਅਰਪਣ

-ਖੁਸ਼ਵੰਤ ਸਿੰਘ ਬਰਗਾੜੀ ਨੇ ਨਾਵਲ ਬਾਰੇ ਪੜ੍ਹਿਆ ਪਰਚਾਭਗਤਾ ਭਾਈ, (ਗੋਰਾ ਸੰਧੂ ਖੁਰਦ) -ਸਾਹਿਤਕ ਮੰਚ ਭਗਤਾ ਭਾਈ ਵੱਲੋਂ ਕਰਵਾਏ ਸਾਹਿਤਕ ਸਮਾਗਮ ਦੌਰਾਨ ਮੰਚ ਦੇ ਪ੍ਰਧਾਨ...

ਪੁਲਾੜ ‘ਚ ਫਸੇ ਯਾਤਰੀਆਂ ਕੋਲ ਬਚੀ ਸਿਰਫ਼ 96 ਘੰਟੇ ਦੀ ਆਕਸੀਜਨ

ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਆਪਣੇ ਸਾਥੀ ਬੁਚ ਵਿਲਮੋਰ ਨਾਲ ਪਿਛਲੇ ਦੋ ਮਹੀਨਿਆਂ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਫਸੇ ਹੋਏ ਹਨ। ਸ਼ੁਰੂਆਤ 'ਚ ਉਨ੍ਹਾਂ ਨੇ...

ਗੁਰਮੀਤ ਸਿੱਧੂ ਦੇ ਪਲੇਠੇ ਗ਼ਜ਼ਲ ਸੰਗ੍ਰਹਿ ‘ਪਿੰਡ ਤੋਂ ਬ੍ਰਹਿਮੰਡ’ ਦਾ ਰਿਲੀਜ਼ ਸਮਾਗਮ

ਸਰੀ, (ਹਰਦਮ ਮਾਨ): ਗ਼ਜ਼ਲ ਮੰਚ ਸਰੀ ਵੱਲੋਂ ਗੁਰਮੀਤ ਸਿੱਧੂ ਦੇ ਪਲੇਠੇ ਗ਼ਜ਼ਲ ਸੰਗ੍ਰਹਿ 'ਪਿੰਡ ਤੋਂ ਬ੍ਰਹਿਮੰਡ' ਰਿਲੀਜ਼ ਕਰਨ ਅਤੇ ਇਸ ਉੱਪਰ ਵਿਚਾਰ ਚਰਚਾ ਕਰਨ...

ਸੁਖਬੀਰ ਬਾਦਲ ਗਿਦੜਬਹਾ ਤੋਂ ਵਿਧਾਨ ਸਭਾ ਜ਼ਿਮਨੀ ਚੋਣ ਲੜਣ ਲਈ ਹੋਏ ਤਿਆਰ

-ਕਾਂਗਰਸ ਅੰਮ੍ਰਿਤਾ ਵੜਿੰਗ ਨੂੰ ਚੋਣ ਲੜਾਉਣ ਦੀਆਂ ਤਾਕ ਵਿੱਚਪਟਿਆਲਾ, (ਬਰਾੜ-ਭਗਤਾ ਭਾਈ ਕਾ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਗਿੱਦੜਬਾਹਾ ਤੋਂ ਜ਼ਿਮਨੀ...

1947 : ਪੰਜਾਬ ਦੇ ਉਜਾੜੇ ਦੀ ਦਾਸਤਾਨ

14-15 ਅਗਸਤ 1947 ਨੂੰ ਉਸ ਖ਼ਿੱਤੇ 'ਚ ਆਜ਼ਾਦੀ ਦੀ ਨਹੀਂ, ਬਲਕਿ ਦੁਖਾਂਤ ਦੀ ਸ਼ੁਰੂਆਤ ਹੋਈ। ਪੰਜਾਬੀਆਂ ਦੇ ਪੱਲੇ ਪਿਆ 10 ਲੱਖ ਤੋਂ ਵੱਧ ਪੰਜਾਬੀਆਂ...

‘ਪੰਜਾਬੀ ਦਰਸ਼ਨ’ ਵਿਸ਼ੇ ‘ਤੇ ਸਰੀ ‘ਚ ਹੋਏ ਵਿਸ਼ਵ ਪੰਜਾਬੀ ਸੈਮੀਨਾਰ ਨੇ ਸਿਰਜਿਆ ਇਤਿਹਾਸ

ਪੰਜਾਬੀ ਹਿਤੈਸ਼ੀਆਂ ਦੀ ਹਾਜ਼ਰੀ ਵਿੱਚ ਹੋਈ ਗੰਭੀਰ ਵਿਚਾਰ-ਚਰਚਾ ਦੀ ਸਮੂਹ ਸਰੋਤਿਆਂ ਵਲੋਂ ਭਰਪੂਰ ਸ਼ਲਾਘਾ ਸਰੀ - 'ਜੀਵੇ ਪੰਜਾਬ ਅਦਬੀ ਸੰਗਤ' ਅਤੇ 'ਸਾਊਥ ਏਸ਼ੀਅਨ ਰੀਵੀਊ '...