Tuesday, November 26, 2024
3.5 C
Vancouver

AUTHOR NAME

Param

527 POSTS
0 COMMENTS

ਕਸ਼ਮੀਰੀ ਖ਼ਾਮੋਸ਼ੀ ਦੀਆਂ ਤਹਿਆਂ ਫਰੋਲਦਿਆਂ…

ਲਿਖਤ : ਬੂਟਾ ਸਿੰਘ ਮਹਿਮੂਦਪੁਰ ਫੋਨ: +91-94634-74342ਪਿਛਲੇ ਦਿਨੀਂ ਜੰਮੂ ਕਸ਼ਮੀਰ ਦੇ ਪੁਰਅਮਨ ਮੰਨੇ ਜਾਂਦੇ ਦੱਖਣੀ ਜੰਮੂ ਖੇਤਰ ਵਿਚ ਵਧ ਰਹੀਆਂ ਕਥਿਤ ਦਹਿਸ਼ਤਵਾਦੀ ਘਟਨਾਵਾਂ ਨੇ...

ਬਲਾਤਕਾਰ, ਬਲਾਤਕਾਰੀ ਅਤੇ ਭਾਰਤ

ਲਿਖਤ : ਸੰਦੀਪ ਕੁਮਾਰਕੋਲਕੱਤਾ ਬਲਾਤਕਾਰ ਕੇਸ ਨੇ ਇੱਕ ਵਾਰ ਫਿਰ ਭਾਰਤ ਦੀ ਕਾਨੂੰਨ ਵਿਵਸਥਾ 'ਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਜੂਨੀਅਰ ਡਾਕਟਰ...

ਤੇਜ਼ੀ ਨਾਲ ਬਦਲ ਰਹੀ ਤਕਨੀਕ ਵਿਚ ਸੁਧਾਰ ਦੇ ਮਸਲੇ

ਲਿਖਤ : ਡਾ. ਗੁਰਜੀਤ ਸਿੰਘ ਭੱਠਲ, ਫੋਨ: +91-98142-05475ਆਧੁਨਿਕ ਤਕਨੀਕੀ ਯੁੱਗ ਵਿਚ ਸੂਚਨਾ ਤਕਨੀਕ ਇੰਨੀ ਤੇਜ਼ੀ ਨਾਲ ਤਬਦੀਲ ਹੋ ਰਹੀ ਹੈ ਕਿ ਦੋ-ਤਿੰਨ ਸਾਲਾਂ ਬਾਅਦ...

ਸੰਸਾਰ ਵਿੱਚ ਜੰਗੀ ਮਾਹੌਲ ਕਿਵੇਂ ਰੁਕੇ?

ਲਿਖਤ : ਡਾ. ਸੁਰਿੰਦਰ ਮੰਡਸੰਪਰਕ: 94173-24543ਹੁਣ ਯੂਕਰੇਨ-ਰੂਸ ਅਤੇ ਫ਼ਲਸਤੀਨ ਇਰਾਨ-ਇਜ਼ਰਾਈਲ ਜੰਗ ਭੜਕੀ ਪਈ ਹੈ। ਤਾਇਵਾਨ-ਚੀਨ ਅਤੇ ਉੱਤਰੀ ਕੋਰੀਆ ਦੇ ਮੁੱਦੇ ਉੱਪਰ ਜੰਗ ਕਿਸੇ ਵੇਲੇ...

ਪੰਜਾਬ ਵਿੱਚ ਵੱਧ ਰਹੀ ਨਸ਼ਾ ਤਸਕਰੀ

ਲਿਖਤ : ਜਗਜੀਤ ਸਿੰਘਪੰਜਾਬ ਵਿਚ ਨਸ਼ਾ ਤਸਕਰ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੇ। ਆਏ ਦਿਨ ਉਹ ਹਿਮਾਕਤ ਭਰੀਆਂ ਕਾਰਵਾਈਆਂ ਕਰਦੇ ਰਹਿੰਦੇ ਹਨ। ਇਸ...

ਸੱਚ ਦੀ ਆਵਾਜ਼ ਬਨਾਮ ਜ਼ਬਾਨਬੰਦੀ

ਲਿਖਤ : ਅਰਵਿੰਦਰ ਕੌਰ ਕਾਕੜਾ (ਡਾ.)ਸੰਪਰਕ: 94636-15536ਭਾਰਤ ਅੰਦਰ ਲਗਾਤਾਰ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਿਸ ਪਿੱਛੇ ਪਿਆ ਏਜੰਡਾ ਸੱਚ ਤੇ ਹੱਕ ਨੂੰ ਕੁਚਲ ਕੇ...

ਕੂਟਨੀਤਕ ਨਾਕਾਮੀ ਅਤੇ ਪਰਮਾਣੂ ਜੰਗ ਦੇ ਖ਼ਤਰੇ

ਲਿਖਤ : ਡਾ. ਅਰੁਣ ਮਿੱਤਰਾਸੰਪਰਕ: 94170-00360ਰੂਸੀ ਫੌਜਾਂ ਦੁਆਰਾ 8 ਜੁਲਾਈ 2024 ਨੂੰ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਓਖਮਤਦਿਤ ਬੱਚਿਆਂ ਦੇ ਹਸਪਤਾਲ 'ਤੇ ਮਿਜ਼ਾਈਲ ਹਮਲਾ...

ਅੱਧੀ ਰਾਤ ਨੂੰ ਮਿਲੀ ਆਜ਼ਾਦੀ ਦਾ ਸੱਚ

ਲਿਖਤ : ਅਨੁਵਾਦ: ਅਮ੍ਰਤਸੰਪਰਕ: 98726-61846ਦੇਸ਼ ਦੀ ਵੰਡ ਤੋਂ ਪਹਿਲਾਂ ਹੀ ਹਾਲਾਤ ਖਰਾਬ ਹੋ ਗਏ। ਲਾਹੌਰ ਅਤੇ ਅੰਮ੍ਰਿਤਸਰ 'ਚ ਫ਼ਿਰਕੂ ਦੰਗੇ ਭੜਕ ਪਏ ਸਨ। ਹਿੰਦੂ...

ਰਿਸ਼ਤੇ

ਕੁਝ ਰਿਸ਼ਤੇ ਜਨਮ ਚ ਮਿਲਦੇਕੁਝ ਕੁ ਆਪ ਬਣਾਏ ਜਾਂਦੇ ਨੇਕੁਝ ਰਿਸ਼ਤੇ ਹਨ ਰੋਜ਼ੀ ਰੋਟੀਕੁਝ ਦਿਲੋਂ ਨਿਭਾਏ ਜਾਂਦੇ ਨੇ ਕੁਝ ਰਿਸ਼ਤੇ ਦਿਲ਼ ਬਣ ਜਾਂਦੇਜੋ ਰੂਹ 'ਚ...

ਗ਼ਜ਼ਲ

ਜਜ਼ਬਿਆਂ ਨੂੰ ਦੋਸਤਾਂ ਦੇ ਨਾਮ ਲਿਖ।ਦੋਸਤੀ ਨਾਂ ਐਂ!ਦਿਲਾ ਪੈਗ਼ਾਮ ਲਿਖ। ਮਹਿਫਲਾਂ ਵਿਚ ਦਿਲਬਰਾਂ ਨੂੰ ਕਸ਼ਿਸ਼ ਦੀ,ਖੂਬਸੂਰਤ ਦਸਤਕਾਂ ਦੀ ਸ਼ਾਮ ਲਿਖ। ਹਰ ਸੁਹਾਗਣ ਦੇ ਰਹੇ ਘਰ ਰੌਸ਼ਨੀ,ਰੌਸ਼ਨੀ...