Tuesday, November 26, 2024
3.2 C
Vancouver

AUTHOR NAME

Param

527 POSTS
0 COMMENTS

ਸੋਚੋ ਕਦੇ

      ਉੱਤਰ ਦਿਸ਼ਾ ਵੱਲ  ਤੋਰਨਾ  ਚਾਹਿਆ, ਤੁਰ   ਪਏ   ਬਾਦ  ਵਿੱਚ  ਦੱਖਣ  ਨੂੰ । ਜ਼ਹਿਰ  ਪਿਆਲਾ  ਦਿੱਤਾ  ਜਦ ਸਾਨੂੰ, ਬਿਨਾਂ  ਸੋਚੇ  ਬਹਿ  ਗਏ  ਚੱਖਣ  ਨੂੰ । ਪੜ੍ਹਨ   ਲਈ   ਜੋ  ਸੀ ...

ਕਲਜੁੱਗ

      ਗੁਰੂ ਸਹਿਬਾਂ ਦੀ ਬਾਣੀ ਸਾਨੂੰ ਸਮਝਾਉਂਦੀ, ਨਾਨਕ ਨੀਵਾਂ ਜੋ ਚੱਲੇ ਲੱਗੇ ਨਾ ਤੱਤੀ ਵਾਹੁ। ਕੋਈ ਵੀ ਕੰਮ ਸੁਰੂ ਕਰਨ ਤੋਂ ਪਹਿਲਾਂ ਜੀਓ, ਗੁਰੂਦੁਆਰੇ ਜਾ ਕੇ ਹੱਥ ਜੋੜ...

ਗਰੀਬੀ

    ਸੜਕ ਤੇ ਬੈਠਾ ਹੋਵੇ ਹੱਥ ਤੇਰੇ ਕਾਸਾ ਹੋਵੇ। ਲੱਗੇ ਨਾਂ ਦਿਹਾੜੀ ਘਰ ਮੁੱਕ ਗਿਆ ਆਟਾ ਹੋਵੇ। ਹੱਥ ਵਿੱਚ ਤੰਗੀ ਹੋਵੇ, ਜੇਬ ਚ ਨਾਂ ਪੰਜੀ ਹੋਵੇ। ਰੁਲ ਜਾਣ...

ਪੰਜਾਬ ‘ਚ ‘ਘੋੜੇ ਵਾਲੇ ਕੈਪਸੂਲ’ ਦੀ ਵਿਕਰੀ ਉੱਤੇ ਕਿਹੜੀਆਂ ਪਾਬੰਦੀਆਂ ਲੱਗੀਆਂ, ਕਿਵੇਂ ਇਨ੍ਹਾਂ ਦੀ ਦੁਰਵਰਤੋਂ ਖ਼ਤਰਨਾਕ ਹੈ

  ਵਲੋਂ : ਨਵਜੋਤ ਕੌਰ ਮੈਂ ਮੁਹਾਲੀ ਦੇ 10 ਫੇਸ ਵਿੱਚ ਇੱਕ ਮੈਡੀਕਲ ਸਟੋਰ ਉੱਤੇ ਜਾ ਕੇ ਕਿਹਾ,''ਮੈਨੂੰ ਪ੍ਰੀਗਾਬਲਿਨ ਗੋਲੀ ਮਿਲ ਸਕਦੀ ਹੈ?'' ਅੱਗੋਂ ਜਵਾਬ ਆਇਆ,''ਨਹੀਂ, ਇਹ...

‘ਕਬੱਡੀ ਕੱਪ૷2024’: ਡੀ. ਏ. ਵੀ. ਸਰੀ ਦੀ ਟੀਮ ਨੇ ਮਾਰੀ ਬਾਜੀ

  ਕੇ. ਐਸ. ਮੱਖਣ ਵੱਲੋਂ 'ਆਪਣੇ ਵੀ ਡੌਲਿਆਂ 'ਚ ਜਾਨ ਚਾਹੀਦੀ........!'ਗੀਤ ਨਾਲ ਸਟੇਡੀਅਮ ਤਾੜੀਆਂ ਨਾਲ ਗੂੰਜਿਆ   ਐਬਟਸਫੋਰਡ, (ਮਲਕੀਤ ਸਿੰਘ): 'ਐਬੇ ਸਪੋਰਟਸ ਕਲੱਬ ਸੋਸਾਇਟੀ' ਅਤੇ 'ਨੈਸ਼ਨਲ ਕਬੱਡੀ...

ਵੈਨਕੂਵਰ ਵਿਚਾਰ ਮੰਚ ਵੱਲੋਂ ਪਿੰਡ ਚੌਂਕੀਮਾਨ ਦੀ ਇਤਿਹਾਸਕ ਡਾਕੂਮੈਂਟਰੀ ‘ਜੜ੍ਹਾਂ ਦੀ ਤਲਾਸ਼’ ਦਾ ਪ੍ਰਦਰਸ਼ਨ

    ਸਰੀ, (ਹਰਦਮ ਮਾਨ)-ਵੈਨਕੂਵਰ ਵਿਚਾਰ ਮੰਚ ਵੱਲੋਂ ਬੀਤੇ ਦਿਨ ਨਿਊਟਨ ਲਾਇਬਰੇਰੀ ਸਰੀ ਵਿਚ ਮੁਖਤਿਆਰ ਸਿੰਘ ਬੋਪਾਰਾਏ ਦੀ ਪਿੰਡ ਚੌਂਕੀਮਾਨ ਬਾਰੇ ਇਤਿਹਾਸਕ ਖੋਜ 'ਤੇ ਆਧਾਰਤ ਡਾਕੂਮੈਂਟਰੀ...

$3 ਮਿਲੀਅਨ ਤੋਂ ਵੱਧ ਕੀਮਤ ਦੀਆਂ ਗੱਡੀਆਂ ਚੋਰੀ ਕਰਨ ਵਾਲੇ ਆਏ ਪੁਲਿਸ ਅੜੀਕੇ

  ਟਰਾਂਟੋ , (ਏਕਜੋਤ ਸਿੰਘ): ਹੈਲਟਨ ਰੀਜਨਲ ਪੁਲਿਸ ਸੇਵਾ (੍ਹ੍ਰਫਸ਼) ਨੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਹੋਈਆਂ ਕਾਰਾਂ ਦੀ ਚੋਰੀ ਨਾਲ ਜੁੜੇ ਕਈ ਵਿਅਕਤੀਆਂ ਨੂੰ ਗ੍ਰਿਫਤਾਰ...

ਮਨੁੱਖੀ ਹੱਕਾਂ ਲਈ ਲੜ੍ਹਨ ਵਾਲਾ ਸ. ਜਸਵੰਤ ਸਿੰਘ ਖਾਲੜਾ ਜੋ ਲਾਪਤਾ ਲੋਕਾਂ ਦੀ ਭਾਲ ਕਰਦਾ ਆਪ ‘ਲਾਪਤਾ’ ਹੋਇਆ

    ਕੈਨੇਡਾ 'ਚ 6 ਸਤੰਬਰ ਦਾ ਦਿਨ 'ਜਸਵੰਤ ਸਿੰਘ ਖਾਲੜਾ ਦਿਵਸ' ਵਜੋਂ ਮਨਾਇਆ ਜਾਂਦਾ ਹੈ। ਕੈਨੇਡਾ ਦੇ ਕਈ ਸ਼ਹਿਰਾਂ 'ਚ ਬਰਨਬੀ, ਨਿਊਵੈਸਟ ਮਨਿਸਟਰ ਅਤੇ ਬਰੈਂਪਟਨ...

ਕੈਲੋਨਾ ਵਿੱਚ ਘਰਾਂ ਦੀ ਵਿਕਰੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਆਈ ਗਿਰਾਵਟ

    ਸਰੀ, (ਏਕਜੋਤ ਸਿੰਘ): ਕੈਲੋਨਾ ਵਿੱਚ ਬਹੁਤ ਸਾਰੀਆਂ 'ਵਿਕਰੀ ਲਈ' ਸਾਈਟਾਂ ਦੇਖਣ ਨੂੰ ਮਿਲ ਰਹੀਆਂ ਹਨ, ਜਿਸਨੂੰ ਲੈ ਕੇ ਰੀਅਲ ਐਸਟੇਟ ਵਿਸ਼ਲੇਸ਼ਕਾਂ ਅਤੇ ਖਰੀਦਦਾਰਾਂ ਦੇ...

ਤੇਗਬੀਰ ਸਿੰਘ ਮਾਊਂਟ ਐਵਰੈਸਟ ‘ਤੇ ਚੜ੍ਹਾਈ ਕਰਨ ਵਾਲਾ ਏਸ਼ੀਆ ਦਾ ਸਭ ਤੋਂ ਛੋਟੀ ਉਮਰ ਦਾ ਪਰਬਤਰੋਹੀ ਬਣਿਆ

      ਨਵੀਂ ਦਿੱਲੀ : ਏਸ਼ੀਆ ਦੇ ਸਭ ਤੋਂ ਛੋਟੀ ਉਮਰ ਦੇ ਪਰਬਤਰੋਹੀ ਤੇਗਬੀਰ ਸਿੰਘ ਨੇ ਮਾਊਂਟ ਕਿਲੀਮੰਜਾਰੋ ਨੂੰ ਸਫ਼ਲਤਾ ਨਾਲ ਸਰ ਕਰਕੇ ਆਪਣਾ ਨਾਮ ਆਪਣਾ...