Thursday, November 21, 2024
6.6 C
Vancouver

AUTHOR NAME

Param

492 POSTS
0 COMMENTS

ਮਾਨਵਤਾ ਵਿਰੋਧੀ ਸਿੱਖ ਕਤਲੇਆਮ : 40 ਸਾਲਾ ਬਰਸੀ ‘ਤੇ

  ਲਿਖਤ : ਡਾ. ਦਰਸ਼ਨ ਸਿੰਘ ਹਰਵਿੰਦਰ ਚਾਲੀ ਸਾਲ ਪਹਿਲਾਂ 31 ਅਕਤੂਬਰ 1984 ਨੂੰ ਆਜ਼ਾਦ ਭਾਰਤ ਦੀ ਤਤਕਾਲੀਨ ਹੁਕਮਰਾਨ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ...

ਸੋਸ਼ਲ ਮੀਡੀਆ ਅਤੇ ਸਾਡਾ ਸਮਾਜ

    ਲਿਖਤ : ਕੰਵਲਜੀਤ ਕੌਰ ਗਿੱਲ ਆਧੁਨਿਕ ਯੁੱਗ ਡਿਜੀਟਲ ਤਕਨਾਲੋਜੀ ਅਤੇ ਮਸਨੂਈ ਬੁੱਧੀ (ਆਰਟੀਫੀਸ਼ਅਲ ਇੰਟੈਲੀਜੈਂਸ) ਦਾ ਹੈ। ਸਮਾਰਟ ਫੋਨ ਜ਼ਰੀਏ ਹਰ ਉਮਰ ਅਤੇ ਵਰਗ ਦਾ ਵਿਅਕਤੀ...

ਵਧ ਰਿਹਾ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਖ਼ਤਰਾ

  ਲਿਖਤ : ਪ੍ਰਸ਼ੋਤਮ ਬੈਂਸ, 98885 - 09053 ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਹਵਾ ਵਿੱਚ ਪ੍ਰਦੂਸ਼ਣ ਦੀ ਮਾਤਰਾ ਵਧਣੀ ਸ਼ੁਰੂ ਹੋ ਜਾਂਦੀ ਹੈ। ਹਵਾ ਵਿੱਚ...

ਵਿਸ਼ਵ ਸ਼ਾਂਤੀ ਲਈ ਚੁਣੌਤੀਪੂਰਨ ਸਮਾਂ

  ਲਿਖਤ : ਡਾ. ਅਰੁਣ ਮਿੱਤਰਾ ਯੂਕਰੇਨ ਦੇ ਜ਼ਪੋਰੀਅਜ਼ਾ ਪਰਮਾਣੂ ਪਲਾਂਟ ਵਿੱਚ ਅੱਗ ਲੱਗਣ ਦੀ ਖ਼ਬਰ ਨੇ ਦੁਨੀਆ ਭਰ ਦੇ ਲੋਕਾਂ ਦੇ ਮਨਾਂ ਵਿੱਚ ਕੰਬਣੀ ਛੇੜ...

ਏ.ਆਈ. ਦੇ ਯੁੱਗ ‘ਚ ਜਿਊਣ ਦੀ ਕਲਾ ਸਿੱਖੀਏ

  ਲਿਖਤ : ਇੰਜ. ਈਸ਼ਰ ਸਿੰਘ ਸੰਪਰਕ: 647 640 2014 ਹਰ ਯੁੱਗ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜਿਨ੍ਹਾਂ ਦੇ ਪ੍ਰਭਾਵ ਸਰਵ-ਵਿਆਪੀ ਹੁੰਦੇ ਹਨ। ਇੱਕ ਸਫਲ ਅਤੇ ਪ੍ਰਸੰਨ-ਚਿੱਤ...

ਬਦਲਦੇ ਮੌਸਮ

  ਲੇਖਕ : ਅਮਨਦੀਪ ਸਿੰਘ ਸੰਪਰਕ: +1-508-243-8846 ''ਸਾਡੇ ਲਈ ਧਰਤੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਨਵੀਂ ਧਰਤੀ ਨਹੀਂ ਖ਼ਰੀਦ ਸਕਦੇ!'' ૶ ਪੀ.ਜੇ. ਹੋਮਜ਼, ਇੱਕ 8...

ਭਾਰੀ ਹੋ ਰਹੀ ਪੰਜਾਬ ਦੇ ਸਿਰ ਕਰਜ਼ੇ ਦੀ ਪੰਡ

  ਲਿਖਤ : ਡਾ. ਕਰਨਵੀਰ ਸਿੰਘ ਘਨੌਰੀ ਮੋਬਾਈਲ : 99145-87904 ਪੰਜਾਬ ਸਰਕਾਰ ਦੁਆਰਾ 2022-23 ਵਿਚ 47,266 ਕਰੋੜ, 2023-24 ਵਿਚ 49,410 ਕਰੋੜ, 2024-25 ਵਿਚ 44,031 ਕਰੋੜ ਰੁਪਏ ਕਰਜ਼ਾ...

ਪਾਣੀਆਂ ‘ਤੇ ਤੈਰਦੀ ਜਹਾਜ਼ਾਂ ਦੀ ਦੁਨੀਆ

  ਲਿਖਤ : ਅਸ਼ਵਨੀ ਚਤਰਥ ਸੰਪਰਕ: 62842-20595 ਆਦਮੀ ਦਾ ਕੁਦਰਤ ਨਾਲ ਸ਼ੁਰੂ ਤੋਂ ਹੀ ਨੇੜੇ ਦਾ ਰਿਸ਼ਤਾ ਰਿਹਾ ਹੈ। ਕੁਦਰਤੀ ਵਾਤਾਵਰਨ ਵਿੱਚ ਰਹਿ ਕੇ ਜਲ, ਥਲ ਅਤੇ...

ਨਿਆਗਰਾ ਫਾਲਜ਼ ਵਾਲੀ ਮਾਸੀ

  ਲਿਖਤ : ਮਲਵਿੰਦਰ, ਸੰਪਰਕ: +13659946744 ਉਸ ਨੂੰ ਤਾਂ ਪਤਾ ਵੀ ਨਾ ਲੱਗਾ ਕਿ ਕਦ ਪੁੱਤਰ ਨੇ ਮੋਢਿਆਂ ਤੋਂ ਵਹਿੰਗੀ ਲਾਹ ਭੁੰਜੇ ਰੱਖ ਦਿੱਤੀ। ਕਦ ਪੁੱਤਰ...

ਜੀਵਨ-ਸ਼ੈਲੀ ਨੂੰ ਦਿਓ ਅਹਿਮ ਮੋੜ

ਲੇਖਕ : ਡਾ. ਗੁਰਬਖ਼ਸ਼ ਸਿੰਘ ਭੰਡਾਲ ਸੰਪਰਕ: 216-556-2080 ਅਸੀਂ ਹਰ ਰੋਜ਼ ਅਤੇ ਹਰ ਪਲ ਕੁਝ ਨਾ ਕੁਝ ਕਾਰਜ ਕਰਦੇ ਰਹਿੰਦੇ ਹਾਂ। ਕਦੇ ਖ਼ੁਦ ਲਈ, ਕਦੇ ਆਪਣਿਆਂ...