Monday, November 25, 2024
5.4 C
Vancouver

AUTHOR NAME

Param

492 POSTS
0 COMMENTS

– ਕੇਜਰੀਵਾਲ -ਮੁੜ ‘ਜਜ਼ਬਾਤੀ ਪੈਂਤੜਾ’

  ਪਿਆਰ ਤੇ ਵਾਰ (ਜੰਗ) ਵਿਚ ਸਭ ਜਾਇਜ਼ ਹੁੰਦਾ ਹੈ। ..ਤੇ ਬਕੌਲ ਮਾਓ ਜ਼ੇ ਤੁੰਗ ''ਸਿਆਸਤ ਅਜਿਹੀ ਜੰਗ ਹੈ ਜਿਸ ਵਿਚ ਲਹੂ ਨਹੀਂ ਵਹਿੰਦਾ।'' ਆਖ਼ਰ ਉਹੀ...

ਮਹਿੰਗਾਈ ਦੇ ਬੋਝ ਹੇਠ ਦੱਬਦੀ ਜਾ ਰਹੀ ਆਮ ਜਨਤਾ

  ਲਿਖਤ : ਗੁਰਤੇਜ ਸਿੰਘ ਖੁਡਾਲ ਸੰਪਰਕ : 94641-29118 ਮਹਿੰਗਾਈ ਲਗਾਤਾਰ ਵਧਦੀ ਹੀ ਜਾ ਰਹੀ ਹੈ। ਵੋਟਾਂ ਵੇਲੇ ਇਸ ਨੂੰ ਘੱਟ ਕਰਨ ਜਾਂ ਰੋਕਣ ਦਾ ਮੁੱਦਾ ਸਾਰੀਆਂ...

ਹਰੀ ਕ੍ਰਿਸ਼ਨ ਮਾਇਰ ਦੀ ਬਹੁ ਮੁੱਖੀ ਪੁਸਤਕ : ਪੰਜਾਬੀ ਖੋਜਕਾਰ

  ਲਿਖਤ : ਰਵਿੰਦਰ ਸਿੰਘ ਸੋਢੀ ਸੰਪਰਕ : 604-369-2371 ਸਾਹਿਤਕ ਵੰਨਗੀਆਂ ਵਿਚੋਂ ਵਾਰਤਕ ਵਿਧਾ ਦਾ ਵੱਖਰਾ ਸਥਾਨ ਹੈ। ਵਾਰਤਕ ਵਿਚ ਸੰਬੰਧਿਤ ਵਿਸ਼ੇ ਦੀ ਜਾਣਕਾਰੀ ਦੇ ਨਾਲ-ਨਾਲ ਜਾਣਕਾਰ...

ਅਜੌਕੇ ਅਧਿਆਪਕ ਦਾ ਸੰਜੀਦਾ ਹੋਣਾ ਬਹੁਤ ਜ਼ਰੂਰੀ

  ਲੇਖਕ : ਅੰਮ੍ਰਿਤ ਕੌਰ ਸੰਪਰਕ: 98767-14004 ਅਧਿਆਪਕ ਰਾਸ਼ਟਰ ਦਾ ਨਿਰਮਾਤਾ ਹੈ। ਅਧਿਆਪਕ ਮੋਮਬੱਤੀ ਦੀ ਤਰ੍ਹਾਂ ਹੁੰਦਾ ਹੈ ਜੋ ਆਪ ਜਲ ਕੇ ਦੂਜਿਆਂ ਨੂੰ ਰੋਸ਼ਨੀ ਦਿੰਦਾ ਹੈ।...

ਜ਼ਿੰਦਗੀ

ਜ਼ਿੰਦਗੀ ਬਹੁਤ ਖੂਬ-ਸੂਰਤ, ਰੱਬ ਨੇ ਆਉਣ ਬਣਾਈ ਮੂਰਤ। ਇਸ ਜ਼ਿੰਦਗੀ ਨੂੰ ਜਿਊਣ ਲਈ, ਓਸ ਡਾ ਢੇ ਦੀ ਬਹੁਤ ਜ਼ਰੂਰਤ। ਜ਼ਿੰਦਗੀ ਇਕ ਤੋਹਫ਼ਾ ਅਨਮੋਲ, ਮਨੁੱਖ ਨੂੰ ਮਿਲੀ ਵਾਂਗ ਸੌਗਾਤ। ਪਰ ਲੱਗਦੀ...

ਸਰਦਾਰੀ

ਸਰਦਾਰੀ ਦਾ ਖੂਨ ਹੈ ਅੰਦਰ, ਇਹ ਖੌਲ ਹੀ ਜਾਂਦਾ ਹੈ। ਗਲਤ ਨੂੰ ਦੇਖ ਕੇ ਮਨ ਚੰਦਰਾ, ਕੁੱਝ ਬੋਲ ਹੀ ਜਾਂਦਾ ਹੈ। ਸਰਦਾਰੀ ਦਾ... ਹੱਥੀਂ ਮਿਹਨਤ ਕਰਨਾ ਸਿੱਖੇ, ਉੱਚੇ ਅਸਾਂ ਨਿਸ਼ਾਨੇ...

ਵਿਰਸਾ ਪੰਜਾਬ ਦਾ

ਸਾਂਝਾ ਸੀ ਟੱਬਰ , ਕੱਠੇ ਭਾਈ ਭੈਣ ਸੀ। ਸੁੱਖੀ ਸਾਂਦੀ ਸਾਰਾ , ਵੱਸਦਾ ਮਹੈਂਣ ਸੀ। ਨਜ਼ਰਾਂ ਨੇ ਖਾਧਾ , ਫੁੱਲ ਹੈ ਗੁਲਾਬ ਦਾ। ਕਿੱਥੇ ਗੁੰਮ ਗਿਆ ,ਵਿਰਸਾ...

ਬੇਸ਼ਰਮੀ ਬੜ੍ਹਕ

ਜਿੱਥੇ ਨਾਮ ਦੇ ਮਿਲਣ ਪਿਆਰੇ, ਇੱਕ ਦੂਜੇ ਦੇ ਬਣਨ ਸਹਾਰੇ, ਕੁਦਰਤ ਦੇ ਹੋਣ ਰੰਗ ਨਿਆਰੇ, ਉਹ ਪੰਜਾਬ ਮਿਲ ਜਾਵੇ। ਚਾਰੇ ਪਾਸੇ ਹੋਵੇ ਹਰਿਆਲੀ, ਫਲ਼ਦਾਰ ਰੁੱਖ ਬਾਗਾਂ ਦੇ ਮਾਲੀ, ਮੁੜ ਆਏ...

ਉੱਖੜੇ ਨੂੰ ਆਸ ਕਾਹਦੀ?

ਮਨ ਟੁੱਟਿਆ ਤਨ ਟੁੱਟਿਆ ਫਿਰਦਾ, ਉੱਖੜਿਆ ਫਿਰਦਾ ਹਿਰਦਾ॥ ਪਤਾ ਨਹੀਂ ਇਹ ਕੀ ਪਿਆ ਚੱਲੇ, ਵਾਰ ਵਾਰ ਮੈਂ ਗਿਰਦਾ॥ ਇੱਕ ਸੋਚ ਮੈਨੂੰ ਉੱਪਰ ਚੁੱਕੇ , ਦੂਜੀ ਸੁੱਟਦੀ ਥੱਲੇ ॥ ਪਤਾ ਨਹੀਂ...

ਧਰਮ

ਧਰਮ ਕਿਰਦਾਰ ਹੈ ਸੱਚ ਦਾ, ਧਰਮ ਕਿਉਂ ਬਣ ਗਿਆ ਧੰਦਾ। ਨਫ਼ਰਤ ਧਰਮਾਂ ਦੇ ਨਾਂ ਤੇ ਕਿਉਂ, ਬੰਦੇ ਤੋਂ ਦੂਰ ਕਿਉਂ ਬੰਦਾ। ਧਰਮ ਕਿਰਦਾਰ ਹੈ ਸੱਚ ਦਾ... ਧਰਮ ਤੇ ਮਰਨਾਂ...