Sunday, May 18, 2025
13.3 C
Vancouver

AUTHOR NAME

Param

1124 POSTS
0 COMMENTS

ਔਰਤਾਂ ਨੂੰ ਸਵੈ ਪਛਾਣ ਲਈ ਕਿਸੇ ਸ਼ੌਕ ਜਾਂ ਹੁਨਰ ਵਿੱਚ ਪ੍ਰਪੱਕਤਾ ਦੀ ਲੋੜ

ਲਿਖਤ : ਜਸਵਿੰਦਰ ਸਿੰਘ ਰੁਪਾਲ ਦੇਖਿਆ ਗਿਆ ਹੈ ਕਿ ਅੰਤਰਰਾਸ਼ਟਰੀ ਔਰਤ ਦਿਵਸ 'ਤੇ ਤਾਂ ਹਰ ਵਿਅਕਤੀ, ਹਰ ਸੰਸਥਾ, ਸਰਕਾਰਾਂ ਅਤੇ ਔਰਤਾਂ ਲਈ ਕੰਮ ਕਰ ਰਹੀਆਂ ਜਥੇਬੰਦੀਆਂ...

ਪੱਥਰ ਦਿਲ

ਲਿਖਤ : ਰਵਿੰਦਰ ਸਿੰਘ ਧਾਲੀਵਾਲ, ਸੰਪਰਕ: 78374-90309 ਬਚਿੰਤ ਕੌਰ ਮਿਲਾਪੜੀ, ਸੁੱਘੜ ਸਿਆਣੀ ਤੇ ਦਿਆਲੂ ਸੁਭਾਅ ਦੀ ਔਰਤ ਸੀ। ਪੇਕੇ ਅਤੇ ਸਹੁਰੇ ਘਰ ਅਤਿ ਦੀ ਗ਼ਰੀਬੀ ਹੰਢਾਈ,...

ਗ਼ਜ਼ਲ

ਰੋਕੀਂ ਉਸ ਦਰਿਆ ਨੂੰ ਪੁੱਛੀਂ, ਝਰਨੇ ਵਿੱਚ ਮਿਲਾਏ ਕਿੱਦਾਂ? ਹੋਂਦ ਮਿਟਾ ਕੇ ਨਿੱਕੜਿਆਂ ਦੀ, ਅਪਣੇ ਨਾਲ਼ ਵਹਾਏ ਕਿੱਦਾਂ? ਪਲ ਵਿਚ ਤੂੰ ਮੰਧਿਆ ਦਿੱਤਾ ਏ, ਦੋ ਘੁੱਟਾਂ...

ਫਿਜ਼ਾਵਾਂ ਮੁਲਕ ਦੀਆਂ

ਘੁਲੀ ਉਦਾਸੀ ਵਿੱਚ ਫਿਜ਼ਾਵਾਂ, ਸੱਚ ਬਲਿਦਾਨ ਨਕਾਰੇ ਜਾਣ ਸਰਮਾਏਦਾਰ ਸਨਮਾਨੇ ਜਾਂਦੇ, ਮਿਹਨਤਕਸ਼ ਲਤਾੜੇ ਜਾਣ ਕੀ ਹੋਇਆ ਮੁਲਕ ਦੀ ਮਿੱਟੀ ਨੂੰ, ਜਿੱਥੇ ਧੀਆਂ ਮਾਣ ਗੁਆਇਆ ਤਹਿਜ਼ੀਬ ਵਤਨ ਦੀ...

ਲੋਕਤੰਤਰ

ਮਨੀਪੁਰ! ਤੂੰ ਪਿੰਡੇ 'ਤੇ ਹੰਢਾਇਆ ਹੈ ਅਫਸਪਾ ਇਰੋਮ ਹੱਕ ਮੰਗਦੀ ਖ਼ੁਦਕੁਸ਼ੀ ਦੇ ਕੇਸ 'ਚ ਜੇਲ੍ਹ 'ਚ ਬੰਦ ਕੀਤੀ ਗਈ ਉਦੋਂ ਵੀ ਤੇਰੇ ਪੁੱਤਾਂ ਨੂੰ ਖ਼ਾਕੀ ਮਾਰਦੀ ਰਹੀ ਧੀਆਂ ਨੂੰ ਚੁੱਕ ਲਿਜਾਂਦੀ ਰਹੀ ਲੋਕਤੰਤਰ...

ਰੱਬਾ ਰੱਬਾ…

ਬਹੁਤ ਹੋ ਗਿਆ ਏ ਬੱਸ ਰਹਿਮ ਕਮਾਈਂ ਤੂੰ। ਰੱਬਾ ਰੱਬਾ ਹੁਣ ਨਾ ਮੀਂਹ ਬਰਸਾਈਂ ਤੂੰ। ਚਾਰ ਚੁਫ਼ੇਰਿਉਂ ਪਾਣੀ ਦੇ ਵਿੱਚ ਘਿਰ ਗਈਆਂ, ਖੇਤਾਂ ਦੇ ਵਿੱਚ ਖੜ੍ਹੀਆਂ ਫ਼ਸਲਾਂ...

ਮਾਏ ਨੀਂ

ਮਾਏ ਨੀਂ ਸਾਡੇ ਧੁਖਦੇ ਰਹਿੰਦੇ ਨੈਣ ਪਲਕਾਂ ਹੇਠ ਅੰਗਾਰੇ ਮਘਦੇ ਸਾਹਾਂ ਦੇ ਵਿੱਚ ਵੈਣ ਮਾਏ ਨੀਂ ਸਾਡੇ ਧੁਖਦੇ ਰਹਿੰਦੇ ਨੈਣ... ਤੋਰਾਂ ਸਾਡੀਆਂ ਰਾਹ ਲੁੱਟ ਲੈਂਦੇ ਮਾਲੀ ਖ਼ੁਦ ਕਲਮਾਂ ਪੁੱਟ...

ਪਾਣੀ

ਅੱਜਕੱਲ੍ਹ ਵਿਕਾਸ ਮਾਡਲ ਪੰਜਾਬ ਦਾ ਹੜ੍ਹ ਹੋ ਕੇ ਵਹਿ ਰਿਹਾ ਬੰਦਾ ਕੁਦਰਤ ਦੇ ਉਜਾੜੇ ਦਾ ਸੇਕ ਸਹਿ ਰਿਹਾ ਵਰ੍ਹਦੇ ਰਹਿਣਗੇ ਬੱਦਲ ਚੜ੍ਹਦੇ ਰਹਿਣਗੇ ਦਰਿਆ ਇਹ ਤਾਂ ਯੁੱਗਾਂ ਦਾ ਦਸਤੂਰ ਤੁਰਿਆ ਆ...

ਗ਼ਜ਼ਲ

ਮੱਲੋ-ਮੱਲੀ ਜੇਬਾਂ ਦੇ ਵਿੱਚ ਪਾ ਕੇ ਨੋਟ, ਲੀਡਰ ਕਹਿੰਦੇ,"ਸਾਨੂੰ ਸਾਰੇ ਪਾਇਉ ਵੋਟ।" ਫੇਰ ਉਨ੍ਹਾਂ ਨੇ ਮੁੜ ਆਣਾ ਨ੍ਹੀ ਲੋਕਾਂ ਕੋਲ, ਹੁਣ ਕੰਮ ਜਿਨ੍ਹਾਂ ਦਾ ਯਾਰੋ ਆ ਜਾਣਾ...

ਨੰਬਰਦਾਰੀ ਦਾ ਗ਼ਰੂਰ

ਰੱਖ ਲਵੇਂਗਾ ਕਿਵੇਂ ਪ੍ਰਧਾਨਗੀ ਨੂੰ, ਨੇਤਾ ਥੋਕ 'ਚ ਕੱਢ ਕੇ ਬਾਹਰ ਬੇਲੀ। ਨਹੀਉਂ ਟਿਕਣਾ ਨਵਿਆਂ ਸੰਗ ਤੇਰੇ, ਜਿਹੜੇ ਪਹਿਲਾਂ ਹੀ ਬਿਮਾਰ ਬੇਲੀ। ਗੱਡਾ ਖੁੱਭਿਆ ਦਿੰਦੇ ਕੱਢ ਉਹੀ, ਹੁੰਦੇ ਜੋ...