Friday, April 18, 2025
7 C
Vancouver

ਇੰਡੀਅਨ ਐਕਸ ਸਰਵਿਸ ਮੈਨ ਸੁਸਾਇਟੀ ਨੇ 15 ਅਗਸਤ ਦਾ ਦਿਹਾੜਾ ਮਨਾਇਆ

ਵੈਨਕੂਵਰ: ਇੰਡੀਅਨ ਐਕਸ ਸਰਵਿਸਮੈਨ ਸੁਸਾਇਟੀ ਆਫ ਬੀ.ਸੀ ਵੱਲੋਂ 78 ਵਾਂ ਅਜ਼ਾਦੀ ਦਿਵਸ 15 ਅਗੱਸਤ 2024 ਨੂੰ ਕਾਉਂਸਲ ਜਰਨਲ ਆਫ ਇੰਡੀਆਂ ਦੇ ਦਫਤਰ ਵਿਖੇ ਮਨਾਇਆ ਗਿਆ।ਇਸ ਸੁਸਾਇਟੀ ਦੇ ਮੈਂਬਰਾਂ ਨੂੰ ਕਾਉਂਸਲ ਜਰਨਲ ਆਫ ਇੰਡੀਆਂ ਦੇ ਦਫਤਰ ਵੱਲੋਂ ਸੱਦਾ ਦਿੱਤਾ ਗਿਆ ਸੀ।ਸੁਤੰਤਰਤਾ ਦਿਵਸ ਦੇ ਜਸ਼ਨ ਵਿੱਚ ਹਿੱਸਾ ਲੈਣ ਸਮੇਂ ਦੀਆਂ ਕੁਝ ਤਸਵੀਰਾਂ।