15.5 C
Vancouver
Sunday, June 14, 2026

ਕੈਨੇਡਾ ਦੇ ਇਤਿਹਾਸ ’ਚ 23 ਮਈ ਦਾ ਅਹਿਮ ਦਿਨ ਜਦੋਂ 1914 ਨੂੰ ਗੁਰੂ ਨਾਨਕ ਜਹਾਜ਼ (ਕਾਮਾਗਾਟਾਮਾਰੂ) ਵੈਨਕੂਵਰ ਦੀ ਬੰਦਰਗਾਹ ’ਤੇ ਪਹੁੰਚਿਆ ਸੀ

ਕੈਨੇਡਾ ਦੇ ਇਤਿਹਾਸ ਵਿੱਚ 23 ਮਈ ਦਾ ਦਿਨ ਬੇਹੱਦ ਅਹਿਮ ਦਿਨ ਹੈ ਜਦੋਂ ਸਾਲ 1914 ਨੂੰ ਗੁਰੂ ਨਾਨਕ ਜਹਾਜ਼ (ਕਾਮਾਗਾਟਾਮਾਰੂ) ਵੈਨਕੂਵਰ ਦੀ ਬੰਦਰਗਾਹ ‘ਤੇ ਨੂੰ ਪਹੁੰਚਿਆ ਸੀ ਅਤੇ ਇਸ ‘ਚ ਸਵਾਰ 376 ਦੇ ਕਰੀਬ ਮੁਸਾਫ਼ਰਾਂ, ਜਿਨ੍ਹਾਂ ‘ਚ ਸਭ ਤੋਂ ਵੱਧ ਸਿੱਖ ਸਨ, ਨੂੰ ਉਸ ਸਮੇਂ ਦੀ ਨਸਲਵਾਦੀ ਸਰਕਾਰ ਨੇ ਕੈਨੇਡਾ ਦੀ ਧਰਤੀ ‘ਤੇ ਉੱਤਰਨ ਨਹੀਂ ਸੀ ਦਿੱਤਾ ਅਤੇ ਵਾਪਸ ਜਾਣ ਲਈ ਮਜ਼ਬੂਰ ਕੀਤਾ ਸੀ। ਇਸ ਦੁਖਾਂਤ ਲਈ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮੁਆਫੀ ਮੰਗੀ ਜਾ ਚੁੱਕੀ ਹੈ।

ਰੁਝਾਨ ਖਬਰਾਂ