ਅਸੀਂ ਬੱਬਰ ਸ਼ੇਰ ਪੰਜਾਬੀ ਹਾਂ,
ਸਾਡੀ ਕੋਈ ਵੀ ਜ਼ਾਤ ਨਹੀਂ ਹੈ।
ਅੱਖੀਆਂ ‘ਚੋਂ ਲਹੂ ਤਾਂ ਚੋ ਸਕਦੈ,
ਪਰ ਹੰਝੂਆਂ ਦੀ ਬਰਸਾਤ ਨਹੀਂ ਹੈ।
ਜੇ ਸਾਡੀ ਕਿਤੇ ਜ਼ਮੀਰ ਵਿਕੇ ਨਾ,
ਜੇ ਮਨ ਵਿੱਚ ਨਾ ਲਾਲਚ ਆਵੇ;
ਸਾਨੂੰ ਕਿਸੇ ਤਰ੍ਹਾਂ ਹੋਰ ਹਰਾਉਣਾ,
ਵੈਰੀ ਦੀ ਔਕਾਤ ਨਹੀਂ ਹੈ।
ਲਿਖਤ : ਮੂਲ ਚੰਦ ਸ਼ਰਮਾ
ਸੰਪਰਕ: 99148-36037