Friday, April 4, 2025
12.4 C
Vancouver

ਤਰਲੋਕ ਸਬਲੋਕ ਕਿੰਗ ਚਾਰਲਸ ਕੋਰੋਨੇਸ਼ਨ ਤਮਗ਼ੇ ਨਾਲ ਸਨਮਾਨ

 

 

ਸਰੀ, (ਏਕਜੋਤ ਸਿੰਘ): 7 ਸਤੰਬਰ ਨੂੰ ਤਰਲੋਕ ਸਬਲੋਕ ਨੂੰ ਕੈਨੇਡਾ ਦੀ ਗਵਰਨਰ ਜਨਰਲ, ਹਰਨੀਆਤ ਮੈਰੀ ਸਾਈਮਨ ਦੁਆਰਾ ਰਾਜਾ ਚਾਰਲਜ਼ ਤੀਜੇ ਦੀ ਤਾਜਪੋਸ਼ੀ ਦਾ ਤਮਗਾ ਦੇ ਕੇ ਸਨਮਾਨਿਤ ਕੀਤਾ ਗਿਆ। ਤਰਲੋਕ ਸਬਲੋਕ ਨੂੰ ਇਹ ਸਨਮਾਨ ਮਿਸਟਰ ਸਬਲੋਕ ਵਲੋਂ ਭਾਈਚਾਰੇ ਅਤੇ ਦੇਸ਼ ਪ੍ਰਤੀ ਮਹਾਨ ਯੋਗਦਾਨ ਲਈ ਦਿੱਤਾ ਗਿਆ ਹੈ।