ਇਕ ਮµਧ ਵਰਗੀ ਪਰਿਵਾਰ ਨਾਲ ਸਬੰਧਤ ਟੈਕਸੀ ਡਰਾਈਵਰ ਰਾਜੂ ਸਾਰਾ ਦਿਨ ਸਵਾਰੀਆਂ ਢ¯ਹ ਕੇ ਆਪਣੇ ਪਰਿਵਾਰ ਦਾ ਗ°ਜ਼ਾਰਾ ਕਰਦਾ ਸੀ। ਪਰ ੳ°ਸ ਦੀ ਇਕ ਬ°ਰੀ ਆਦਤ ਸੀ ਕਿ ੳ°ਹ ਵµਧ ਪੈਸੇ ਕਮਾੳ°ਣ ਦੇ ਚµਕਰ ਵਿਚ ਅਣਜਾਣ ਸਵਾਰੀ ਨੂੰ ਬਿਨਾਂ ਵਜ•ਾ ਇਧਰ-ੳ°ਧਰ ਘ°ਮਾਈ ਫਿਰਦਾ ਸੀ। ੳ°ਹ ਸਵਾਰੀ ਨਾਲ ਗµਲਾਂ ਕਰ ਕੇ ਪਹਿਲਾਂ ਪਤਾ ਕਰ ਲੈਂਦਾ ਸੀ ਕਿ ਇਹ ਸਵਾਰੀ ਅਣਜਾਣ ਹੈ ਜਾਂ ਨਹੀਂ। ਅਣਜਾਣ ਸਵਾਰੀ ਦੇਖ ਕੇ ਰਾਜੂ ਵµਧ ਪੈਸੇ ਬਣਾ ਲੈਂਦਾ ਸੀ ਪਰ ਜਾਣਕਾਰ ਸਵਾਰੀ ‘ਤੇ ੳ°ਸ ਦੀ ਇਹ ਚਲਾਕੀ ਕੰਮ ਨਹੀਂ ਕਰਦੀ ਸੀ। ਸ਼ਾਮ ਨੂੰ ਰਾਜੂ ਦੀ ਘਰਵਾਲੀ ੳ°ਸ ਨੂੰ ਸਮਝਾੳ°ਂਦੀ ਸੀ ਕਿ ਠµਗੀ ਨਾਲ ਪੈਸਾ ਕਮਾੳ°ਣਾ ਚੰਗੀ ਗµਲ ਨਹੀਂ। ਪਰ ਸਮੇਂ ਦੇ ਨਾਲ ਰਾਜੂ ਦੀ ਗ਼ਲਤ ਢੰਗ ਨਾਲ ਪੈਸੇ ਕਮਾੳ°ਣ ਦੀ ਇਹ ਆਦਤ ਰ°ਕ ਨਹੀਂ ਰਹੀ ਸੀ।
ਇਕ ਦਿਨ ਜਦ¯ਂ ੳ°ਹ ਟੈਕਸੀ ਸਟੈਂਡ ‘ਤੇ ਖੜ•ਾ ਸਵਾਰੀਆਂ ੳ°ਡੀਕ ਰਿਹਾ ਸੀ ਤਾਂ ਅਚਾਨਕ ਇਕ ਆਦਮੀ ੳ°ਸ ਕ¯ਲ ਆ ਕੇ ਚਿਰਲਾਇਆ ਤੇ ਕਿਹਾ ਕਿ, ‘ਇਕ ਅ½ਰਤ ਦਾ ਐਕਸੀਡੈਂਟ ਹ¯ ਗਿਆ ਹੈ, ਜ਼ਿਆਦਾ ਸµਟ ਲµਗਣ ਕਰ ਕੇ ੳ°ਹ ਬੇਹ¯ਸ਼ ਹ¯ ਗਈ ਹੈ, ਤ°ਸੀਂ ਸਾਨੂੰ ਨਜ਼ਦੀਕੀ ਹਸਪਤਾਲ ਜਲਦੀ ਲੈ ਚਲ¯।‘ ਵµਧ ਪੈਸੇ ਕਮਾੳ°ਣ ਖਾਤਰ ਰਾਜੂ ਨੇ ੳ°ਸ ਅ½ਰਤ ਨੂੰ ਵੀ ਨਹੀਂ ਦੇਖਿਆ ਤੇ ਬਿਨਾਂ ਵਜ•ਾ ਇਧਰ-ੳ°ਧਰ ਘ°ਮਾ-ਫਿਰਾ ਕੇ ੳ°ਨ•ਾਂ ਨੂੰ ਕਾਫੀ ਸਮੇਂ ਬਾਅਦ ਹਸਪਤਾਲ ਪਹ°ੰਚਾਇਆ। ਹਸਪਤਾਲ ਪਹ°ੰਚਦੇ ਸਾਰ ਹੀ ਅ½ਰਤ ਨੇ ਪ੍ਰਾਣ ਤਿਆਗ ਦਿµਤੇ। ਰਾਜੂ ਹਾਲੇ ਹਸਪਤਾਲ ਦੇ ਅੰਦਰ ਹੀ ਸੀ ਕਿ ੳ°ਸ ਨੂੰ ੳ°ਸ ਮਰੀ ਹ¯ਈ ਅ½ਰਤ ਵਾਲੇ ਕਮਰੇ ‘ਚ¯ਂ ਆਪਣੀ ਘਰਵਾਲੀ ਦੇ ਗµਲਾਂ ਕਰਨ ਦੀ ਆਵਾਜ਼ ਤੇ ਬਾਅਦ ‘ਚ ਰ¯ਣ ਦੀ ਆਵਾਜ਼ ਸ°ਣਾਈ ਦਿµਤੀ। ਜਦ¯ਂ ੳ°ਹ ਕਮਰੇ ਅੰਦਰ ਗਿਆ ਤਾਂ ੳ°ਸ ਦੇ ਹµਥਾਂ ਦੇ ਤ¯ਤੇ ੳ°µਡ ਗਏ, ਕਿੳ°ਂਕਿ ਰ¯ਣ ਵਾਲੀ ਅ½ਰਤ ੳ°ਸ ਦੀ ਘਰਵਾਲੀ ਸੀ ਤੇ ਮਰਨ ਵਾਲੀ ਅ½ਰਤ ੳ°ਸ ਦੀ ਮਾਂ। ਰਾਜੂ ਦੀ ਗਲਤੀ ਕਾਰਨ ੳ°ਸ ਦੀ ਮਾਂ ਮਰ ਚ°µਕੀ ਸੀ, ਜੇਕਰ ੳ°ਸ ਦੇ ਅੰਦਰ ਵµਧ ਪੈਸੇ ਕਮਾੳ°ਣ ਦੀ ਲਾਲਸਾ ਨਾ ਹ°ੰਦੀ ਤਾਂ ੳ°ਸ ਦੀ ਮਾਂ ਅµਜ ਜ਼ਿੰਦਾ ਹ°ੰਦੀ। ਇਹ ਸਭ ਕ°ਝ ਦੇਖ ਕੇ ਰਾਜੂ ਧਾਹਾਂ ਮਾਰ ਕੇ ਰ¯ਣ ਲµਗ ਪਿਆ। ਹ°ਣ ੳ°ਸ ਨੂੰ ਆਪਣੀ ਕੀਤੀ ਗ਼ਲਤੀ ਦਾ ਪਛਤਾਵਾ ਹ¯ ਰਿਹਾ ਸੀ।
ਸ¯, ਆਓ ਸਾਨੂੰ ਸਾਰਿਆਂ ਨੂੰ ਇਸ ਕਹਾਣੀ ਤ¯ਂ ਸਿµਖਿਆ ਲੈਣੀ ਚਾਹੀਦੀ ਹੈ ਕਿ ਕਿਸੇ ਵੀ ਕੰਮ ਵਿਚ ਗ਼ਲਤ ਢੰਗ ਤੇ ਧ¯ਖੇ ਨਾਲ ਕਮਾਇਆ ਪੈਸਾ ਕਦੇ ਰਾਸ ਨਹੀਂ ਆੳ°ਂਦਾ। ਅਸਲ ਵਿਚ ਮਿਹਨਤ ਨਾਲ ਹµਕ-ਹਲਾਲ ਦੀ ਕਮਾਈ ਹੀ ਰਾਸ ਆੳ°ਂਦੀ ਹੈ।
ਸ਼ਮਸ਼ੇਰ ਸਿ³ਘ ਸ¯ਹੀ