Friday, November 22, 2024
6.7 C
Vancouver

CATEGORY

Uncategorized

ਟਹਿਲਣਾ ਬਹੁਤ ਫਾਇਦੇਮੰਦ ਕਸਰਤ ਹੈ

ਵਿਪਿਨ ਕੁਮਾਰ ਆਪਣੀ ਸਿਹਤ ਨੂੰ ਲੰਮੇ ਸਮੇਂ ਤੱਕ ਕਾਇਮ ਰੱਖਣ ਅਤੇ ਕਿਸੇ ਕਾਰਨ ਸਿਹਤ ਨੂੰ ਹੋਏ ਨੁਕਸਾਨ ਦੀ ਪੂਰਤੀ ਕਰਨ ਲਈ ਕੀਤੀਆਂ ਜਾਣ ਵਾਲੀਆਂ ਅਨੇਕਾਂ...

Town of Jasper, national park under evacuation alert due to wildfire

A wildfire in Alberta has forced the closure of a major highway through Jasper National Park, and an evacuation alert has been issued for both the...

ਗੁਰੂ ਨਾਨਕ ਜਹਾਜ਼ (ਕਾਮਾਗਾਟਾਮਾਰੂ) ਦੇ ਸਾਕੇ ਨੂੰ ਯਾਦ ਕਰਦਿਆਂ

ਕੈਨੇਡਾ ਦੇ ਇਤਿਹਾਸ ‘ਚ ਗੁਰੂ ਨਾਨਕ ਜਹਾਜ਼ ਦੀ ਘਟਨਾ ਵਿਸ਼ੇਸ਼ ਸਥਾਨ ਰੱਖਦੀ ਹੈ ਜਦੋਂ ਬਾਬਾ ਗੁਰਦਿੱਤ ਸਿੰਘ ਜੀ ਦੀ ਰਹਿਨੁਮਾਈ ਹੇਠ ਜਹਾਜ਼ 21 ਮਈ ਨੂੰ ਕੈਨੇਡਾ ਦੇ  ਪਾਣੀਆਂ ‘ਚ ਪਹੁੰਚਿਆ ਅਤੇ 23...

ਗੁਰਦੁਆਰਾ ਸਿੰਘ ਸਭਾ ਸਰੀ ਵਿਖੇ ਪਹੁੰਚੇ ਖਾਲਸਾ-ਏਡ ਦੇ ਬਾਨੀ ਭਾਈ ਰਵੀ ਸਿੰਘ ਦਾ ਵਿਸ਼ੇਸ਼ ਸਨਮਾਨ

ਖਾਲਸਾ ਏਡ ਦੇ ਬਾਨੀ ਭਾਈ ਰਵੀ ਸਿੰਘ ਐਤਵਾਰ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਨ ਸਿੰਘ ਸਭਾ ਪਹੁੰਚੇ ਉਹਨਾਂ ਸਟੇਜ ਬੋਲਦਿਆਂ ਖਾਲਸਾ ਏਡ ਦੇ ਚੱਲ ਰਹੇ...

ਬੀ.ਸੀ. ਅਲਬਰਟਾ ਦੀ ਸਰਹੱਦ ‘ਤੇ ਵਸੇ ਕਸਬੇ ਜੈਸਪਰ ਤੱਕ ਪਹੁੰਚੀ ਜੰਗਲੀ ਅੱਗ

ਸਰੀ : ਅਲਬਰਟਾ ਦਾ ਇਤਿਹਾਸਕ ਪਹਾੜੀ ਕਸਬਾ ਜੈਸਪਰ ਨੂੰ ਜੰਗਲ ਦੀ ਅੱਗ ਦੀ ਲਪੇਟ ਵਿਚ ਆ ਗਿਆ ਅਤੇ ਕਈ ਘਰ ਤੇ ਕਾਰੋਬਾਰ ਅੱਗ ਦੀ ਭੇਂਟ...

ਸਾਲ 2024 ਵਿੱਚ ਸਿਰਫ਼ 3,64,000 ਵਿਿਦਆਰਥੀਆਂ ਦੇ ਸਟੱਡੀ ਪਰਮਿਟ ਨੂੰ ਮਿਲੇਗੀ ਮਨਜ਼ੂਰੀ  

ਸਰੀ, ਵਿਦੇਸ਼ੀ ਵਿਿਦਆਰਥੀਆਂ ਦੇ ਦਾਖਲੇ ਨੂੰ ਲੈ ਕੇ ਕੈਨੇਡਾ ਨੇ ਵੱਡਾ ਐਲਾਨ ਕੀਤਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਉਨ੍ਹਾਂ...

ਇਮੀਗਰੇਸ਼ਨ ਮੰਤਰੀ ਮਾਰਕ ਮਿਲਰ ਵੱਲੋਂ ਪਿਕਸ ਸੁਸਾਇਟੀ ਸਰੀ ਦਾ ਦੌਰਾ

ਮੰਤਰੀ ਨੇ ਨਵੇਂ ਆਏ ਲੋਕਾਂ ਲਈ ਸਹਿਯੋਗੀ ਕਾਰਜ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ ਸਰੀ, (ਹਰਦਮ ਮਾਨ): ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕ...

ਸਰਕਾਰੀ ਮਦਦ ਦੀ ਘਾਟ ਕਾਰਨ ਟਰਾਂਸਲੰਿਕ ਵਲੋਂ ਵੱਡੀਆਂ ਕਟੌਤੀਆਂ ਦੀ ਚਿਤਾਵਨੀ ਜਾਰੀ

ਸਰੀ, (ਏਕਜੋਤ ਸਿੰਘ): ਟਰਾਂਸਲੰਿਕ ਦਾ ਕਹਿਣਾ ਹੈ ਕਿ 2025 ਤੋਂ ਬਾਅਦ ਸਰਕਾਰੀ ਮਦਦ ਦੀ ਘਾਟ ਦੇ ਕਾਰਨ ਮੈਟਰੋ ਵੈਨਕੂਵਰ ਦੀ ਆਵਾਜਾਈ ਪ੍ਰਣਾਲੀ ਨੂੰ ਸਾਨੂੰ ਵੱਡੇ ਪੱਧਰ...

ਪਰਮਿੰਦਰ ਸਵੈਚ ਦੀ ਪੁਸਤਕ “ਜ਼ਰਦ ਰੰਗਾਂ ਦਾ ਮੌਸਮ” ਦਾ ਲੋਕ ਅਰਪਣ ਅਤੇ ਵਿਚਾਰ ਚਰਚਾ ਸਮਾਗਮ

ਸਰੀ, (ਹਰਦਮ ਮਾਨ): “ਸਰੋਕਾਰਾਂ ਦੀ ਆਵਾਜ਼” ਅਦਾਰੇ ਵੱਲੋਂ ਬੀਤੇ ਦਿਨੀਂ ਪਰਮਿੰਦਰ ਕੌਰ ਸਵੈਚ ਦੇ ਕਾਵਿ-ਸੰਗ੍ਰਹਿ “ਜ਼ਰਦ ਰੰਗਾਂ ਦਾ ਮੌਸਮ” ਲੋਕ ਅਰਪਣ ਕਰਨ ਅਤੇ ਉਸ...

ਸਰੀ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਪੰਜਾਬ ਦੇ ਟਰੱਕ ਡਰਾਈਵਰ ਦੀ ਮੌਤ

ਸਰੀ, ਬੀਤੇ ਦਿਨੀਂ ਸਰੀ ਵਿੱਚ ਹਾਈਵੇਅ 17 ਉੱਤੇ ਦੋ ਸੈਮੀ-ਟਰੱਕਾਂ ਵਿਚਕਾਰ ਹੋਈ ਭਿਆਨਕ ਟੱਕਰ ਵਿੱਚ ਇੱਕ ਡਰਾਈਵਰ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ। ਸਰੀ ਆਰਸੀਐਮਪੀ...