Wednesday, November 20, 2024
9.6 C
Vancouver

ਮੁੱਖ ਖ਼ਬਰਾਂ

ENGLSIH SECTION

ਈ-ਪੇਪਰ

ਵਿਸ਼ੇਸ਼ ਲੇਖ

ਕਵਿਤਾਵਾਂ

ਪਤਾ ਨੀ ਕਾਹਤੋਂ

  ਹਰ ਗੱਲ ਤੇ ਉਹ ਅੜਦਾ ਰਹਿੰਦਾ, ਪਤਾ ਨਹੀਂ ਕਾਹਤੋਂ ਲੜਦਾ ਰਹਿੰਦਾ। ਮੇਰੀ ਤਾਂ ਕਦੇ ਸੁਣਦਾ ਹੀ ਨਾਹੀਂ, ਆਪਣੀ ਪੌੜੀ ਹੀ ਚੜ੍ਹਦਾ ਰਹਿੰਦਾ। ਪਤਾ ਨੀ...... ਬਹਿੰਦਾ ਪਾਣੀ ਜੀਵਨ ਮੇਰਾ ਪਰ, ਇੱਕੋ...

ਨਾਨਕ

  ਨਾਨਕ ਖੁਦ ਹੀ ਹੈ ਨਿੰਰਕਾਰ ਨਾਨਕ ਪ੿ਕਾਸ਼ ਇਲਾਹੀ, ਸਤਿ ਕਰਤਾਰ ਨਾਨਕ ਸ਼ਬਦ ਸਰੂਪੀ, ਅਨਹਦ ਬਾਣੀ, ਸੁਰ-ਤਾਲ ਨਾਨਕ ਬ੍ਰਹਿਮੰਡ, ਪਵਨ, ਪਾਣੀ , ਧਰਤ-ਪਾਤਾਲ ਨਾਨਕ ਨਾਨਕ....ਨਾਨਕ ...ਨਾਨਕ ..!!! ਅਪਰਮ...ਅਪਾਰ....ਨਾਨਕ...!!! ਦਰਵੇਸ਼ ਪਿਆਰਾ ,...

ਗੁਰੂ ਨਾਨਕ

  ਇਕ ਸੁੰਦਰ ਸੰਸਾਰ ਬਣਾਇਆ ਸੀ ਗੁਰੂ ਨਾਨਕ ਨੇ। ਅੰਧ ਵਿਸ਼ਵਾਸਾਂ ਨੂੰ ਸਮਝਾਇਆ ਸੀ ਗੁਰੂ ਨਾਨਕ ਨੇ। ਮਾਤਾ ਤ੍ਰਿਪਤਾ ਦੇ ਘਰ ਜਨਮੇ ਮਹਿਤਾ ਕਾਲੂ ਜੀ ਦੇ ਜਾਏ। ਰਾਇ...

ਗ਼ਜ਼ਲ

  ਰੁੱਤ ਵਿਯੋਗਣ ਪੌਣ ਉਦਾਸੀ, ਗਾਉਂਣ ਨਾ ਪੰਛੀ ਰਾਗ ਪਿਆਰੇ। ਹਿੰਮਤ ਕਰਕੇ ਦੇਖ ਸਵੇਰਾ, ਆਲਸ ਵਿੱਚੋਂ ਜਾਗ ਪਿਆਰੇ। ਲੁੱਟ ਕੇ ਲ਼ੈ ਗਈ ਖੁਸਬੂ ਫੁੱਲਾਂ ਦੀ, ਲੂ ਨਸ਼ਿਆਂ ਦੀ ਵਗਦੀ ਜੋ, ਪਤਝੜ...

ਕੈਨੇਡਾ ਦੀਆਂ ਮੁੱਖ ਖ਼ਬਰਾਂ

- VIEW ALL -

ਬ੍ਰੈਂਪਟਨ ‘ਚ ਪੰਜਾਬੀ ਨੌਜਵਾਨ ਦਾ ਕਤਲ

  ਸਰੀ : ਬ੍ਰੈਂਪਟਨ 'ਚ ਬੀਤੇ ਦਿਨੀਂ 51 ਸਾਲਾ ਰਬਿੰਦਰ ਸਿੰਘ ਮੱਲ੍ਹੀ ਦਾ ਦੇਰ ਸ਼ਾਮ ਰਿਜ ਟ੍ਰੇਲ ਹਾਈਵੇ 410 ਅਤੇ ਹੁਰੋਂਟਾਰੀਓ ਸਟ੍ਰੀਟ ਨੇੜੇ ਕਤਲ ਕਰ...

ਰਾਣਾ ਰੰਕੁ ਬਰਾਬਰੀ ਪੈਰੀ ਪਾਵਣਾ ਜਗਿ ਵਰਤਾਇਆ।

ਲੇਖਕ : ਡਾ. ਪੂਰਨ ਸਿੰਘ ਇਹ ਬੋਲ ਭਾਈ ਗੁਰਦਾਸ ਜੀ ਦੇ ਹਨ ਅਤੇ ਗਰਜ ਨਾਲ ਆਖ ਰਹੇ ਹਨ ਕਿ ਗੁਰੂ ਨਾਨਕ ਸਾਹਿਬ ਜੀ ਸੰਸਾਰ ਅੰਦਰ...

ਨਵੇਂ ਰਾਸ਼ਟਰਪਤੀ ਡੌਨਲਡ ਟਰੰਪ ਸਰਕਾਰ ਬਣਾਉਣ ਲਈ ਰਾਸ਼ਟਰਪਤੀ ਜੋਅ ਬਾਈਡਨ ਨਾਲ ਕੀਤੀ ਮੁਲਾਕਾਤ

  ਵੈਨਕੂਵਰ (ਏਕਜੋਤ ਸਿੰਘ): ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੌਨਲਡ ਟਰੰਪ ਨੇ ਵ੍ਹਾਈਟ ਹਾਊਸ ਦਾ ਦੌਰਾ ਕਰਦੇ ਹੋਏ ਮੌਜੂਦਾ ਰਾਸ਼ਟਰਪਤੀ ਜੋਅ ਬਾਈਡਨ ਨਾਲ ਮੁਲਾਕਾਤ ਕੀਤੀ। ਇਹ...

ਗਿੱਲ ਪਰਿਵਾਰ ਨੂੰ ਸਦਮਾ ૶ ਮਾਤਾ ਜਗੀਰ ਕੌਰ ਗਿੱਲ ਸਵਰਗਵਾਸ

  ਸਰੀ, (ਹਰਦਮ ਮਾਨ): ਸਰੀ ਵਿਚ ਰਹਿੰਦੇ ਪਿੰਡ ਤਾਰੇਵਾਲਾ ਜ਼ਿਲਾ ਮੋਗਾ ਦੇ ਗਿੱਲ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਿਆ ਜਦੋਂ ਉਨ੍ਹਾਂ ਦੇ ਮਾਤਾ ਜਗੀਰ...

ਪੰਜਾਬ ਦੀਆਂ ਮੁੱਖ ਖ਼ਬਰਾਂ

- VIEW ALL -

ਅਕਾਲੀ ਦਲ ਨੇ ਪੰਜਾਬ ਜ਼ਿਮਨੀ ਚੋਣਾਂ ਲੜਣ ਤੋਂ ਸੁੱਟੇ ਹਥਿਆਰ

  -ਹਾਰ ਦੇ ਡਰੋਂ ਅਕਾਲ ਤਖ਼ਤ ਤੋਂ ਹੋਏ ਹੁਕਮ ਦਾ ਬਣਾਇਆ ਬਹਾਨਾ ਚੰਡੀਗੜ੍ਹ :-(ਬਰਾੜ-ਭਗਤਾ ਭਾਈ ਕਾ) ਸ਼੍ਰੋਮਣੀ ਅਕਾਲੀ ਦਲ ਇਸ ਵਾਰ ਕੋਈ ਵੀ ਜ਼ਿਮਨੀ ਚੋਣਾਂ ਨਹੀਂ...

ਕੀ ਆਪ ਪਾਰਟੀ ਪੰਜਾਬ ਵਿਚ ਆਪਣੀ ਹੋਂਦ ਕਾਇਮ ਰਖ ਸਕੇਗੀ ?

ਵਲੋਂ : ਦਰਬਾਰਾ ਸਿੰਘ ਕਾਹਲੋਂ 16 ਮਾਰਚ, 2022 ਤੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਚੱਲ ਰਹੀ...

‘ਤੇ ਹੁਣ ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਨਹੀਂ ਰਿਹਾ

ਲਿਖਤ : ਇੰਜੀਨੀਅਰ ਭੁਪਿੰਦਰ ਸਿੰਘ ਮੌਜੂਦਾ ਹਾਲਾਤ ਵਿਚ ਅੱਜ ਕੋਈ ਵੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੋਵੇਗਾ ਕਿ ਪੰਜਾਬ ਇੱਕ ਬਿਜਲੀ ਦੀ ਘਾਟ ਵਾਲਾ...

ਕੇਜਰੀਵਾਲ ਨੇ ਪੰਜਾਬ ਦੇ ਮੰਤਰੀਆਂ ਨੂੰ ਦਿੱਲੀ ਸੱਦ ਕੇ ਮੰਗਿਆ ਰਿਪੋਰਟ ਕਾਰਡ

ਖ਼ ਨਹੀਂ ਸੱਦਿਆ ਭਗਵੰਤ ਮਾਨ ਨੂੰ ਮੀਟਿੰਗ 'ਚ, ਖ਼ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਦੀ ਕੀਤੀ ਛੁੱਟੀ ਚੰਡੀਗੜ੍ਹ, (ਬਰਾੜ ਭਗਤਾ ਭਾਈ ਕਾ) ਦਿੱਲੀ ਦੇ ਸਾਬਕਾ...

ਧਾਰਮਿਕ ਲੇਖ

- VIEW ALL -

ਸਰਕਾਰ-ਏ-ਖਾਲਸਾ ਦੇ ਹਿੰਮਤੀ ਤੇ ਬਹਾਦਰ ਜਰਨੈਲ ਜ਼ੋਰਾਵਰ ਸਿੰਘ ਨੂੰ ਚੇਤੇ ਕਰਦਿਆਂ

12 ਦਸੰਬਰ ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼ ਵਲੋਂ : ਡਾ. ਅਮਰੀਕ ਸਿੰਘ ਸ਼ੇਰ ਖਾਂ, ਮੋਬਾ:98157-58466 ਯੋਧਿਆਂ ਦੀ ਦੋਸਤੀ ਹਮੇਸ਼ਾ ਯੋਧਿਆਂ ਨਾਲ ਹੁੰਦੀ ਹੈ ਤੇ ਇੱਕ ਮਹਾਨ ਯੋਧਾ ਹੀ...

ਮਾਨਵਤਾ ਵਿਰੋਧੀ ਸਿੱਖ ਕਤਲੇਆਮ : 40 ਸਾਲਾ ਬਰਸੀ ‘ਤੇ

  ਲਿਖਤ : ਡਾ. ਦਰਸ਼ਨ ਸਿੰਘ ਹਰਵਿੰਦਰ ਚਾਲੀ ਸਾਲ ਪਹਿਲਾਂ 31 ਅਕਤੂਬਰ 1984 ਨੂੰ ਆਜ਼ਾਦ ਭਾਰਤ ਦੀ ਤਤਕਾਲੀਨ ਹੁਕਮਰਾਨ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ...

ਧਰਮਾਂ ਦੀਆਂ ਵਲਗਣਾਂ ਦੇ ਪਾਰ

  ਲੇਖਕ : ਰਾਮਚੰਦਰ ਗੁਹਾ ਈਮੇਲ : ਰੳਮੳਚਹੳਨਦਰਉਗਹੳ੿ੇੳਹੋ.ਨਿ ਆਧੁਨਿਕ ਦੁਨੀਆ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ 'ਚੋਂ ਇੱਕ ਇਹ ਹੈ ਕਿ ਵੱਖ-ਵੱਖ ਧਰਮਾਂ ਦੇ ਲੋਕ ਆਪਸ ਵਿੱਚ ਮਿਲ-ਜੁਲ...

ਭਾਈ ਮੇਵਾ ਸਿੰਘ ਲੋਪੋਕੇ ਦੀ ਸ਼ਹਾਦਤ ਤੇ ਹਾਪਕਿਨਸਨ ਦਾ ਕਤਲ

    ਲੇਖਕ : ਡਾ. ਗੁਰਵਿੰਦਰ ਸਿੰਘ ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.) ਕੈਨੇਡਾ ਦੀ ਧਰਤੀ ‘ਤੇ ਮਹਾਨ ਯੋਧੇ ਭਾਈ ਮੇਵਾ ਸਿੰਘ ਲੋਪੋਕੇ ਨੇ ਐਂਗਲੋ ਇੰਡੀਅਨ ਏਜੰਟ ਤੇ...

ਸਿਹਤ ਸੰਸਾਰ

ਆਖ਼ਰ ਕਿਵੇਂ ਠੱਲ੍ਹ ਪਾਈ ਜਾਵੇ ਹਵਾ ਪ੍ਰਦੂਸ਼ਣ ਨੂੰ?

  ਲਿਖਤ : ਅੰਮ੍ਰਿਤਬੀਰ ਸਿੰਘ -ਮੋਬਾਈਲ : 98770-94504 ਵਾਹਨਾਂ ਅਤੇ ਕਾਰਖਾਨਿਆਂ ਦੀ ਬਹੁਤਾਤ ਕਾਰਨ ਹਵਾ ਪਲੀਤ ਹੁੰਦੀ ਜਾ ਰਹੀ ਹੈ। ਇਸ ਕਾਰਨ ਸਾਹ ਦੀਆਂ ਬਿਮਾਰੀਆਂ ਦਾ ਖ਼ਤਰਾ...

ਵਧ ਰਿਹਾ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਖ਼ਤਰਾ

  ਲਿਖਤ : ਪ੍ਰਸ਼ੋਤਮ ਬੈਂਸ, 98885 - 09053 ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਹਵਾ ਵਿੱਚ ਪ੍ਰਦੂਸ਼ਣ ਦੀ ਮਾਤਰਾ ਵਧਣੀ ਸ਼ੁਰੂ ਹੋ ਜਾਂਦੀ ਹੈ। ਹਵਾ ਵਿੱਚ...

ਸੋਸ਼ਲ ਮੀਡੀਆ ਤੇ ਮਾਨਸਿਕ ਸਿਹਤ: ਇੱਕ ਖਤਰਨਾਕ ਜੰਗ

ਲਿਖਤ : ਹਰਕੀਰਤ ਕੌਰ ਸੰਪਰਕ : 9779118066 ਅਸੀਂ ਜਿਸ ਸਮੇਂ ਦੇ ਪ੍ਰਵਾਹ ਵਿਚੋਂ ਗੁਜ਼ਰ ਰਹੇ ਹਾਂ ਇਹ ਉਹ ਸਮਾਂ ਹੈ ਜਿੱਥੇ ਜਿਆਦਾਤਰ ਲੋਕਾਂ ਦੇ ਦਿਨ ਦੀ...

ਨਾਰੀ ਸੰਸਾਰ

ਸੋਸ਼ਲ ਮੀਡੀਆ ਅਤੇ ਸਾਡਾ ਸਮਾਜ

    ਲਿਖਤ : ਕੰਵਲਜੀਤ ਕੌਰ ਗਿੱਲ ਆਧੁਨਿਕ ਯੁੱਗ ਡਿਜੀਟਲ ਤਕਨਾਲੋਜੀ ਅਤੇ ਮਸਨੂਈ ਬੁੱਧੀ (ਆਰਟੀਫੀਸ਼ਅਲ ਇੰਟੈਲੀਜੈਂਸ) ਦਾ ਹੈ। ਸਮਾਰਟ ਫੋਨ ਜ਼ਰੀਏ ਹਰ ਉਮਰ ਅਤੇ ਵਰਗ ਦਾ ਵਿਅਕਤੀ...

ਔਰਤਾਂ ਮਰਦਾਂ ਨਾਲੋਂ ਜ਼ਿਆਦਾ ਮਾਨਸਿਕ ਰੋਗਾਂ ਦੀਆਂ ਸ਼ਿਕਾਰ ਕਿਉਂ ਹੁੰਦੀਆਂ ਹਨ?

  ਲੇਖਕ : ਰਵਿੰਦਰ ਚੋਟ ਸੰਪਰਕ :  98726-73703 ਇਹ ਆਮ ਦੇਖਿਆ ਗਿਆ ਹੈ ਕਿ ਦੇਸ਼ ਵਿਦੇਸ਼ ਵਿਚ ਔਰਤਾਂ ਮਾਨਸਿਕ ਤੌਰ ‘ਤੇ ਜ਼ਿਆਦਾ ਬੀਮਾਰ ਹੁੰਦੀਆਂ ਹਨ। ਬਹੁਤ ਸਾਰੇ...

ਵਧ ਰਹੀ ਅਸਹਿਣਸ਼ੀਲਤਾ ਲਈ ਜ਼ਿੰਮੇਵਾਰ ਕੌਣ?

  ਲਿਖਤ : ਡਾ. ਇਕਬਾਲ ਸਿੰਘ ਸਕਰੌਦੀ ਸੰਪਰਕ : 84276-85020 ਜੇਕਰ ਇਸ ਸੰਸਾਰ ਦੇ ਸਾਰੇ ਧਾਰਮਿਕ, ਨੈਤਿਕ ਅਤੇ ਨੀਤੀ ਸਿੱਖਿਆ ਦੇ ਗ੍ਰੰਥਾਂ ਦਾ ਅਧਿਐਨ ਕਰੀਏ ਤਾਂ ਉਨ੍ਹਾਂ...

ਬਾਲ ਸੰਸਾਰ

ਅਧੂਰਾ ਸੁਫਨਾ

  ਲਿਖਤ : ਡਾ. ਪ੍ਰਵੀਨ ਬੇਗਮ ਸੰਪਰਕ: 89689-48018 ਮੈਂ ਸਕੂਲੋਂ ਘਰ ਆ ਕੇ ਹਾਲੇ ਸੁੱਤੀ ਹੀ ਸੀ ਕਿ ਮੇਰੇ ਫੋਨ ਦੀ ਘੰਟੀ ਵੱਜੀ। ਫੋਨ ਦੂਸਰੇ ਕਮਰੇ ਵਿੱਚ...

ਮਾਪਿਆਂ ਦੇ ਬੱਚਿਆਂ ਨਾਲ ਦੋਸਤਾਨਾ ਸੰਬੰਧਾਂ ਦਾ ਮਰਯਾਦਾ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ …

ਲੇਖਕ : ਵਿਜੈ ਕੁਮਾਰ ਸੰਪਰਕ : 98726 - 27136 ਇਹ ਕੋਈ ਬਹੁਤਾ ਸਮਾਂ ਪਹਿਲਾਂ ਦੀ ਗੱਲ ਨਹੀਂ ਹੈ ਕਿ ਬੱਚਿਆਂ ਅਤੇ ਮਾਪਿਆਂ ਦੇ ਸੰਬੰਧਾਂ ਵਿੱਚ ਇੱਕ...

ਆਓ ਕਿਤਾਬਾਂ ਦੀ ਕਰੀਏ ਸੰਭਾਲ

ਜਸਦੀਪ ਸਿੰਘ ਖਾਲਸਾਪਿਆਰੇ ਬੱਚਿਓ! ਵਿਦਿਆਰਥੀ ਜੀਵਨ ਵਿਚ ਸਾਡੀਆਂ ਸੱਚੀਆਂ ਦੋਸਤ ਸਾਡੀਆਂ ਕਿਤਾਬਾਂ ਹਨ, ਜਿਨ੍ਹਾਂ ਤੋਂ ਅਸੀਂ ਆਪਣੇ ਜੀਵਨ ਲਈ ਸੇਧ ਲੈਂਦੇ ਹਾਂ | ਇਨ੍ਹਾਂ...