Saturday, November 23, 2024
8.4 C
Vancouver

AUTHOR NAME

Param

492 POSTS
0 COMMENTS

ਕਿਊਬੈਕ ਸਰਕਾਰ ਨੇ ਦੋ ਇਮੀਗ੍ਰੇਸ਼ਨ ਪ੍ਰੋਗਰਾਮਾਂ ਨੂੰ ਮੁਅੱਤਲ ਕੀਤਾ, ਅਸਥਾਈ ਟੀਚੇ ਵੀ ਘਟਾਉਣ ਦੀ ਯੋਜਨਾ

ਔਟਵਾ, (ਏਕਜੋਤ ਸਿੰਘ): ਕਿਊਬੈਕ ਸਰਕਾਰ ਨੇ ਇਮੀਗ੍ਰੇਸ਼ਨ ਦੇ ਮੁੱਖ ਪ੍ਰੋਗਰਾਮਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਮੁਅੱਤਲੀ ਦਾ ਨਿਯਮਤ...

ਹਰਦਮ ਮਾਨ ਦਾ ਗ਼ਜ਼ਲ ਸੰਗ੍ਰਹਿ ‘ਸ਼ੀਸ਼ੇ ਦੇ ਅੱਖਰ’ ਮੇਰੀ ਨਜ਼ਰ ‘ਚ / ਪ੍ਰਿੰਸੀਪਲ ਸੁਰਿੰਦਰ ਪਾਲ ਕੌਰ ਬਰਾੜ

  ਵਲੋਂ : (ਪ੍ਰਿੰ.) ਸੁਰਿੰਦਰ ਪਾਲ ਕੌਰ ਬਰਾੜ ਫੋਨ: +1-604-780-2610 ਹਰਦਮ ਮਾਨ ਇਕ ਸੰਵੇਦਨਸ਼ੀਲ ਸ਼ਾਇਰ ਹੈ ਬਿਲਕੁਲ ਆਪਣੇ ਸੁਭਾਅ ਵਾਕੁਣ। ਉਸ ਦੀਆਂ ਗ਼ਜ਼ਲਾਂ ਮਨੁੱਖਤਾ ਦੀ ਗੱਲ ਕਰਦੀਆਂ...

ਸੀ ਫੇਸ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਅਤੇ ਹੱਲ ਲਈ ਸੈਮੀਨਾਰ

ਸੈਮੀਨਾਰ ਦੌਰਾਨ ਡਾਕੂਮੈਂਟਰੀ ਫਿਲਮ 'ਬੇ ૶ਵਤਨੇ' ਦਾ ਪ੍ਰਦਰਸ਼ਨ ਸਰੀ, (ਹਰਦਮ ਮਾਨ)-ਸਟਰਾਅਬਰੀ ਹਿੱਲ ਲਾਇਬ੍ਰੇਰੀ ਸਰੀ ਵਿੱਚ ਬੀਤੇ ਦਿਨ ਫੋਕ ਆਰਟ ਅਤੇ ਸੱਭਿਆਚਾਰਕ ਤਬਾਦਲਾ ਸੁਸਾਇਟੀ (ਸੀ ਫੇਸ)...

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮਹਿਫ਼ਿਲ ‘ਚ ਪ੍ਰੋ. ਬਾਵਾ ਸਿੰਘ ਅਤੇ ਡਾ. ਪ੍ਰਿਥੀਪਾਲ ਸੋਹੀ ਹੋਏ ਰੂਬਰੂ

  ਸਰੀ, (ਹਰਦਮ ਮਾਨ)-ਗ਼ਜ਼ਲ ਮੰਚ ਸਰੀ ਵੱਲੋਂ ਬੀਤੇ ਐਤਵਾਰ ਭਾਰਤ ਤੋਂ ਆਏ ਨਾਮਵਰ ਵਿਦਵਾਨ ਪ੍ਰੋ. ਬਾਵਾ ਸਿੰਘ ਅਤੇ ਸਰੀ ਦੇ ਨਾਮਵਰ ਹਸਤਾਖ਼ਰ ਡਾ. ਪ੍ਰਿਥੀਪਾਲ ਸੋਹੀ...

ਸਰੀ ਵਿੱਚ ਗੈਰ-ਕਾਨੂੰਨੀ ਢੰਗ ਨਾਲ ਸੁੱਟਿਆ ਗਿਆ 3,304 ਟਨ ਕੂੜਾ ਕੀਤਾ ਇਕੱਠਾ

  “ਅਵਰ ਸਿਟੀ” ਮੁਹਿੰਮ ਦੇ ਤਹਿਤ ਸਾਲ 2026 ਤੱਕ ਡੰਪਿੰਗ 20 ਫੀਸਦੀ ਘਟਾਉਣ ਦਾ ਟੀਚਾ ਸਰੀ, (ਏਕਜੋਤ ਸਿੰਘ): ਸਰੀ ਸਿਟੀ ਵਿੱਚ ਚੱਲ ਰਹੀ “ਅਵਰ ਸਿਟੀ” ਮੁਹਿੰਮ...

ਬੀ.ਸੀ. ਅਸੈਂਬਲੀ ਚੋਣਾਂ ਵਿੱਚ ਕੋਈ ਵੀ ਪਾਰਟੀ ਸਪੱਸ਼ਟ ਬਹੁਤ ਹਾਸਲ ਨਾ ਕਰ ਸਕੀ

    ਬੀ.ਸੀ. ਐਨ.ਡੀ.ਪੀ. 46 ਸੀਟਾਂ, ਬੀਸੀ ਕੰਸਰਵੇਟਿਵ 45 ਸੀਟਾਂ ਅਤੇ ਗਰੀਨ ਪਾਰਟੀ 2 ਸੀਟਾਂ ‘ਤੇ ਜੇਤੂ ਰਹੀ, ਸਰਕਾਰ ਬਣਾਉਣ ਦੀ ਡੋਰ ਹੁਣ ਗਰੀਨ ਪਾਰਟੀ ਦੇ...

ਡਾ. ਗੁਰਵਿੰਦਰ ਸਿੰਘ ਨੇ ਵਿਿਦਆਰਥੀਆਂ ਨੂੰ ਸ਼ਹੀਦ ਕਰਮ ਸਿੰਘ ਬਬਰ ਅਕਾਲੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ

  ਸਰੀ, (ਹਰਦਮ ਮਾਨ): ਬੀਤੇ ਦਿਨ ਦਸ਼ਮੇਸ਼ ਪੰਜਾਬੀ ਸਕੂਲ ਐਬਸਫੋਰਡ ਵਿਖੇ ਵਿਿਦਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਸਿੱਧ ਵਿਦਵਾਨ, ਲੇਖਕ ਅਤੇ ਬੁਲਾਰੇ ਡਾ. ਗੁਰਵਿੰਦਰ ਸਿੰਘ ਨੇ ਕੈਨੇਡਾ...

ਵਾਈਟ ਰੌਕ ਵਿੱਚ ਭਾਰੀ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ, 2500 ਘਰਾਂ ਦੀ ਬਿਜਲੀ ਰਹੀ ਠੱਪ

  ਸਰੀ, (ਏਕਜੋਤ ਸਿੰਘ): ਬੀਤੇ ਦਿਨੀਂ ਵਾਈਟ ਰੌਕ ਸਮੇਤ ਬ੍ਰਿਿਟਸ਼ ਕੋਲੰਬੀਆ ਦੀਆਂ ਕਈ ਇਲਾਕਿਆਂ ‘ਚ ਭਾਰੀ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ ਰਿਹਾ। ਕਈ ਥਾਵਾਂ ‘ਤੇ ਵਰਖਾ...

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਕੁਲਵਿੰਦਰ ਕੌਰ ਥਰਾਜ ਅਤੇ ਜਿਲੇ ਸਿੰਘ ਦੀਆਂ ਪੁਸਤਕਾਂ ਰਿਲੀਜ਼

  ਸਰੀ, (ਹਰਦਮ ਮਾਨ)-ਸਰੀ, 21 ਅਕਤੂਬਰ 2024-ਬੀਤੇ ਦਿਨੀਂ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਾਸਿਕ ਬੈਠਕ ਵਿਚ ਕੁਲਵਿੰਦਰ ਕੌਰ ਥਰਾਜ ਅਤੇ ਜਿਲੇ ਸਿੰਘ ਦੀਆਂ...

ਮਾਈਕ੍ਰੋਸਾਫਟ ਦੇ ਸਹਿ ਸੰਸਥਾਪਕ ਬਿਲ ਗੇਟਸ ਨੇ  ਕਮਲਾ ਹੈਰਿਸ ਨੂੰ 50 ਮਿਲੀਅਨ ਡਾਲਰ ਦੇ ਦਾਨ ਨਾਲ ਸਮਰਥਨ ਦੇਣ ਦਾ ਐਲਾਨ ਕੀਤਾ

  ਵਾਸ਼ਿੰਗਟਨ, (ਰਾਜ ਗੋਗਨਾ)-ਅਮਰੀਕਾ  ਦੀਆਂ ਰਾਸ਼ਟਰਪਤੀ ਚੋਣ ਲਈ ਵੋਟਾਂ ਪੈਣ ਵਿੱਚ ਸਿਰਫ਼ ਦੋ ਕੁ ਹਫ਼ਤੇ ਬਾਕੀ ਹਨ। ਰਿਪਬਲਿਕਨ ਅਤੇ ਡੈਮੋਕਰੇਟਿਕ ਉਮੀਦਵਾਰ ਚੋਣ ਪ੍ਰਚਾਰ ਕਰ ਰਹੇ...