Saturday, November 23, 2024
9.1 C
Vancouver

AUTHOR NAME

Param

492 POSTS
0 COMMENTS

ਇੰਡੋ ਕਨੇਡੀਅਨ ਸੀਨੀਅਰ ਸੈਂਟਰ ਦਾ ਮਹੀਨਾਵਾਰ ਕਵੀ ਦਰਬਾਰ

ਸਰੀ, (ਹਰਦਮ ਮਾਨ): ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਵੱਲੋਂ ਬੀਤੇ ਐਤਵਾਰ ਮਹੀਨਾਵਾਰ ਕਵੀ ਦਰਬਾਰ ਕਰਵਾਇਆ ਗਿਆ। ਕਵੀ ਦਰਬਾਰ ਦੀ ਪ੍ਰਧਾਨਗੀ ਸੈਂਟਰ ਦੇ ਪ੍ਰਧਾਨ ਹਰਪਾਲ...

ਬਰੈਂਪਟਨ ਵਿੱਚ ਦੀਵਾਲੀ ‘ਤੇ ਪਟਾਕਿਆਂ ‘ਤੇ ਸਖ਼ਤ ਪਾਬੰਦੀ, ਨਿਯਮ ਤੋੜਨ ‘ਤੇ ਹੋਣਗੇ ਵੱਡੇ ਜੁਰਮਾਨੇ

ਟਰਾਂਟੋ, (ਏਕਜੋਤ ਸਿੰਘ): ਬ੍ਰੈਂਪਟਨ ਸ਼ਹਿਰ ਵਿੱਚ ਇਸ ਦੀਵਾਲੀ ਲਈ ਪਟਾਕਿਆਂ ਦੀ ਵਰਤੋਂ 'ਤੇ ਸਖ਼ਤ ਪਾਬੰਦੀ ਲਾਗੂ ਕੀਤੀ ਗਈ ਹੈ। ਸਿਟੀ ਅਧਿਕਾਰੀਆਂ ਨੇ ਵਸਨੀਕਾਂ ਨੂੰ...

ਖ਼ਾਲਸਾ ਦੀਵਾਨ ਸੁਸਾਇਟੀ ਸਟਾਕਟਨ ਦੇ 112ਵੇਂ ਸਥਾਪਨਾ ਦਿਹਾੜੇ ‘ਤੇ ਵਿਸ਼ੇਸ਼ ਸਮਾਗਮ

ਇਤਿਹਾਸਿਕ ਕਿਤਾਬਾਂ 'ਗੁਰੂ ਨਾਨਕ ਜਹਾਜ਼' ਅਤੇ 'ਭਾਈ ਮੇਵਾ ਸਿੰਘ ਲੋਪੋਕੇ ਦੀ ਸ਼ਹੀਦੀ' ਸਿੱਖ ਸੰਗਤਾਂ ਵੱਲੋਂ ਰਿਲੀਜ਼ ਸਟਾਕਟਨ, ਕੈਲੀਫੋਰਨੀਆ : ਅਮਰੀਕਾ ਵਿੱਚ ਸਿੱਖਾਂ ਦੀ ਪਹਿਲੀ ਸੰਸਥਾ...

ਕੈਨੇਡਾ ‘ਚ ਸਖਤੀ ਤੋਂ ਬਾਅਦ ਅਮਰੀਕਾ-ਅਸਟ੍ਰੇਲੀਆ ਬਣੇ ਵਿਦੇਸ਼ੀ ਵਿਦਿਆਰਥੀਆਂ ਦੀ ਪਹਿਲੀ ਪਸੰਦ

ਔਟਵਾ : ਭਾਰਤੀ ਖ਼ਾਸ ਕਰ ਕੇ ਪੰਜਾਬੀ ਨੌਜਵਾਨ ਕਿਸੇ ਚੰਗੇ ਦੇਸ਼ ਵਿੱਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ...

ਕੈਨੇਡਾ ਵੱਲੋਂ ਨਿਯਮਾਂ ਵਿੱਚ ਬਦਲਾਅ ਨਾਲ ਸਟੂਡੈਂਟ, ਆਈਲੈਟਸ ਸੈਂਟਰ ਤੇ ਟੈਕਸੀ ਕਾਰੋਬਾਰ ਪ੍ਰਭਾਵਤ

ਵਲੋਂ : ਅਜੀਤ ਖੰਨਾ ਲੈਕਚਰਾਰ ਕੈਨੇਡਾ ਵੱਲੋਂ ਸਟਡੀ ਵੀਜ਼ੇ ਉੱਤੇ ਆਉਣ ਵਾਲੇ ਸਟੂਡੈਂਟ ਨੂੰ ਲੈ ਕੀ ਨਿਯਮਾਂ ਵਿੱਚ ਤਬਦੀਲੀ ਦਾ ਅਸਰ ਪੰਜਾਬ ਦੇ ਆਈਲੈਟਸ ਸੈਂਟਰਾਂ...

ਕਮਾਲਾ ਹੈਰਿਸ ਨੇ ‘ਐਲੀਪਸੇ’ ਦੇ ਮੰਚ ਤੋਂ ਡੋਨਾਲਡ ਟਰੰਪ ‘ਤੇ ਸਾਧਿਆ ਨਿਸ਼ਾਨਾ

ਵਾਸ਼ਿੰਗਟਨ : ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਮੰਗਲਵਾਰ ਰਾਤ ਨੂੰ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਅਤੇ ਉਪ ਰਾਸ਼ਟਰਪਤੀ ਕਮਲਾ...

ਧਰਮਾਂ ਦੀਆਂ ਵਲਗਣਾਂ ਦੇ ਪਾਰ

  ਲੇਖਕ : ਰਾਮਚੰਦਰ ਗੁਹਾ ਈਮੇਲ : ਰੳਮੳਚਹੳਨਦਰਉਗਹੳ੿ੇੳਹੋ.ਨਿ ਆਧੁਨਿਕ ਦੁਨੀਆ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ 'ਚੋਂ ਇੱਕ ਇਹ ਹੈ ਕਿ ਵੱਖ-ਵੱਖ ਧਰਮਾਂ ਦੇ ਲੋਕ ਆਪਸ ਵਿੱਚ ਮਿਲ-ਜੁਲ...

ਇਨਸਾਫ਼ ਦੀ ਉਡੀਕ ‘ਚ 40 ਸਾਲ,1984 ਦੇ ਕਤਲੇਆਮ ਦੀ ਸਰਕਾਰੀ ਕਹਾਣੀ ਝੂਠੀ

ਖਾਸ ਰਿਪੋਰਟ 31 ਅਕਤੂਬਰ ਇੰਦਰਾ ਗਾਂਧੀ ਦੇ ਕਤਲ ਮਗਰੋਂ ਹੋਣ ਵਾਲੇ ਸਿਖ ਕਤਲੇਆਮ ਦੀ ਬਰਸੀ ਸੀ।31 ਅਕਤੂਬਰ ਨੂੰ ਵੀ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਬਹੁਤ...

ਹੰਕਾਰ ਨਾ ਹੋਵੇ…

ਨਾ ਰੋਵੇ ਅੱਖ ਕਿਸੇ ਧੀ ਦੀ, ਤੇ ਨਾ ਹੀ ਵੱਖ ਹੋਵੇ। ਤੜਪੇ ਨਾ ਕੋਈ ਵੀਰ- ਸਖਾ, ਬੰਧਪੁ ਵੀ ਨਾ ਰੋਵੇ। ਬੋਲੀ ਤੋਂ ਪਛਾਣੀ ਜਾਵੇ , ਨਾਰ ਭਲੇ ਮਾਂ ਹੀ...

ਕੂਕ

ਨੀ ਚਿੜੀਏ,ਚੱਲ ਉਡ ਚੱਲੀਏ, ਜਿਥੇ ਸੁਣੇ ਨਾ ਕੋਈ ਬਾਤ ਮੈਂ ਉਥੇ ਰਹਿਣਾ ਨਹੀਂ। ਮੈਂ ਉਥੇ ਰਹਿਣਾ ਨਹੀਂ। ਚਿੜੀਏ ਨੀ ਚਿੜੀਏ ਮੈਂ ਬੜਾ ਕੁਰਲਾਈ।੨ ਹਾਲ ਪਾਰਿਆ ਮੈਂ ਬੜੀ ਦਿੱਤੀ ਦੁਹਾਈ ੨ ਕਿਸੇ ਭੜੂਏ...