12.6 C
Vancouver
Tuesday, October 6, 2026

ਮਨੁੱਖੀ ਹੱਕਾਂ ਲਈ ਲੜ੍ਹਨ ਵਾਲਾ ਜਸਵੰਤ ਸਿੰਘ ਖਾਲੜਾ

ਸੱਚ ਦੀ ਖਾਤਰ ਆਪਣੀ ਜਾਨ ਵਾਰ ਦੇਣ ਵਾਲੇ ਮਨੁੱਖੀ ਹੱਕਾਂ ਦੇ ਪਹਿਰੇਦਾਰ ਭਾਈ ਜਸਵੰਤ ਸਿੰਘ ਖਾਲੜਾ ਦਾ ਸੰਘਰਸ਼ ਸਿਰਫ਼ ਇੱਕ ਵਿਅਕਤੀ ਦੀ ਲੜਾਈ ਨਹੀਂ ਸੀ, ਸਗੋਂ ਉਨ੍ਹਾਂ ਹਜ਼ਾਰਾਂ ਪਰਿਵਾਰਾਂ ਦੇ ਹੱਕ ਲਈ ਉਠਾਈ ਆਵਾਜ਼ ਸੀ, ਜਿਨ੍ਹਾਂ ਦੇ ਆਪਣੇ ਸਦਾ ਲਈ ਲਾਪਤਾ ਕਰ ਦਿੱਤੇ ਗਏ ਸਨ। ਕੈਨੇਡਾ ਦੇ ਕਈ ਸ਼ਹਿਰਾਂ ਜਿਨ੍ਹਾਂ ’ਚ ਬਰਨਬੀ, ਨਿਊਵੈਸਟ ਮਨਿਸਟਰ ਅਤੇ ਬਰੈਂਪਟਨ ’ਚ 6 ਸਤੰਬਰ ਦੇ ਦਿਨ ਨੂੰ ‘ਜਸਵੰਤ ਸਿੰਘ ਖਾਲੜਾ ਦਿਵਸ’ ਵਜੋਂ ਘੋਸ਼ਿਤ ਕੀਤਾ ਗਿਆ ਹੈ। ਮਨੁੱਖੀ ਹੱਕਾਂ ਲਈ ਆਵਾਜ਼ ਚੁੱਕੀ ਅਤੇ ਪੰਜਾਬ ’ਚ 25,000 ਦੇ ਕਰੀਬ ਸਿੱਖ ਨੌਜਵਾਨਾਂ ਦੀਆਂ ਲਾਵਾਰਿਸ ਦੱਸੀਆਂ ਗਈਆਂ ਲਾਸ਼ਾਂ ਦੇ ਅਸਲ ਸੱਚ ਨੂੰ ਬੇਪਰਦ ਕੀਤਾ ਸੀ।

ਰੁਝਾਨ ਖਬਰਾਂ