'ਕਾਮਾਗਾਟਾ ਮਾਰੂ ਦੁਖਾਂਤ ਕੈਨੇਡਾ ਦੇ ਸਕੂਲਾਂ 'ਚ ਪਾਠਕ੍ਰਮ ਦਾ ਹਿੱਸਾ ਬਣੇ'  
ਔਟਵਾ - ਕਾਮਾਗਾਟਾ ਮਾਰੂ ਦੁਖਾਂਤ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੰਸਦ 'ਚ ਸਿੱਖਾਂ ਤੋਂ ਮੁਆਫ਼ੀ ਮੰਗੇ ਜਾਣ ਦਾ ਕੈਨੇਡੀਅਨ ਸਿੱਖਾਂ ਨੇ ਸਵਾਗਤ ਕਰਦਿਆਂ ਕਿਹਾ ਹੈ ਕਿ 1914 ਦੇ ਦੁਖਾਂਤ ਨੂੰ ਕੈਨੇਡਾ ਦੇ ਸਕੂਲੀ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਵੇ। ਵਿਸ਼ਵ ਸਿੱਖ ਸੰਸਥਾ ਨੇ ਕੈਨੇਡਾ ਦੇ ਸੂਬਾਈ ਮੰਤਰੀਆਂ ਨੂੰ ਪੱਤਰ ਲਿਖ ਕੇ ਇਸ ਸਬੰਧੀ ਆਪਣੀ ਮੰਗ ਤੋਂ ਜਾਣੂ ਕਰਾ ਦਿੱਤਾ ਹੈ। ਜਥੇਬੰਦੀ ਦੇ ਪ੍ਰਧਾਨ ਮੁਖਬੀਰ ਸਿੰਘ ਨੇ ਕਿਹਾ,''ਪ੍ਰਧਾਨ ਮੰਤਰੀ ਟਰੂਡੋ ਵੱਲੋਂ ਹਾਊਸ ਆਫ਼ ਕਾਮਨਜ਼ ਵਿੱਚ ਮੁਆਫ਼ੀ ...
 
 
ਕਾਮਾਗਾਟਾ ਮਾਰੂ ਘਟਨਾ ਬੀ.ਸੀ. ਅਤੇ ਕੈਨੇਡਾ ਦੇ ਇਤਿਹਾਸ ਦਾ ਅਨਿੱਖੜਵਾਂ ਅੰਗ - ਕ੍ਰਿਸਟੀ
ਸਰੀ - ਬੀ.ਸੀ. ਦੀ ਮੁੱਖ ਮੰਤਰੀ ਕ੍ਰਿਸਟੀ ਕਲਾਰਕ ਸੰਸਦ ਦੇ ਕਾਮਾਗਾਟਾ ਮਾਰੂ ਮੁਆਫੀ ਮੰਗ ਸਮਾਗਮ ਸਮੇਂ ਹਾਜ਼ਰ ਸਨ। ਉਨਾਂ ਕਿਹਾ ਕਿ ਕਾਮਾਗਾਟਾ ਮਾਰੂ ਘਟਨਾ ਬੀ.ਸੀ. ਅਤੇ ਕੈਨੇਡਾ ਦੇ ਇਤਿਹਾਸ ਦਾ ਅਨਿੱਖੜਵਾਂ ਅੰਗ ਹੈ। ਜਿਸ ਨੂੰ ਅਸੀਂ ਸਦਾ ਯਾਦ ਰੱਖਾਗੇ। ਇਹ ਕੈਨੇਡਾ ਦੀ ਉਸ ਸਮੇਂ ਦੀ ਸਰਕਾਰ ਦੀਆਂ ਅਨਮਨੁੱਖੀ ਨੀਤੀਆਂ ਅਤੇ ਨਫਰਤ ਦੀ ਦੇਣ ਸੀ।  ਉਨਾਂ ਕਿਹਾ ਕਿ ਸਾਡਾ ਨਿਸ਼ਾਨਾ ਸਾਰੇ ਭਾਈਚਾਰਿਆਂ ਨੂੰ ਨਫਰਤ ਅਤੇ ...
 
 
ਤਿਕੋਣੇ ਪ੍ਰੇਮ ਸੰਬੰਧਾਂ ਕਾਰਨ ਔਟਵਾ 'ਚ ਪੰਜਾਬਣ ਦਾ ਕਤਲ, ਦੋ ਸਾਲਾਂ ਬਾਅਦ ਹੋਵੇਗਾ ਇਨਸਾਫ
ਔਟਵਾ : ਪੰਜਾਬੀ ਤਿਕੋਣੇ ਪ੍ਰੇਮ ਸੰਬੰਧਾਂ ਕਾਰਨ ਇਕ ਪੰਜਾਬੀ ਔਰਤ ਦੇ ਕਤਲ ਦੇ ਮਾਮਲੇ ਦੀ ਸੁਣਵਾਈ ਅਦਾਲਤ ਵਿਚ ਸ਼ੁਰੂ ਹੋ ਰਹੀ ਹੈ। ਇਹ ਕਤਲ ਔਟਵਾ ਵਿਚ ਜਨਵਰੀ, 2014 ਵਿਚ ਹੋਇਆ ਸੀ। ਬੁੱਧਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਲਈ ਜਿਊਰੀ ਦੀ ਚੋਣ ਸ਼ੁਰੂ ਹੋ ਗਈ। ਜਾਣਕਾਰੀ ਮੁਤਾਬਕ ਭੁਪਿੰਦਰਪਾਲ ਗਿੱਲ (39) ਨੇ ਆਪਣੀ ਪ੍ਰੇਮਿਕਾ ਗੁਰਪ੍ਰੀਤ ਰੋਨਾਲਡ (36) ਨਾਲ ਮਿਲ ਕੇ ਆਪਣੀ ਪਤਨੀ ਜਗਤਾਰ ਗਿੱਲ ਦਾ ਕਤਲ ਕਰ ਦਿੱਤਾ ...
 
 
ਨਸ਼ਾ ਤਸਕਰੀ: ਦੋ ਔਰਤਾਂ ਸਮੇਤ ਸੱਤ ਗ੍ਰਿਫ਼ਤਾਰ
ਸਰੀ - ਰਾਇਲ ਕੈਨੇਡੀਅਨ ਮੌਂਟਿਡ ਪੁਲੀਸ ਦੇ ਸਰੀ ਡਿਚੈਟਮੈਂਟ ਵੱਲੋਂ ਨਸ਼ਾ ਵਿਕਰੀ ਦੇ ਦੋਸ਼ਾਂ ਤਹਿਤ ਚਾਰ ਘਰਾਂ ਦੀ ਤਲਾਸ਼ੀ ਦੌਰਾਨ ਦੋ ਔਰਤਾਂ ਸਮੇਤ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨਾਂ ਘਰਾਂ 'ਚੋਂ ਪੁਲੀਸ ਨੂੰ ਵੱਡੀ ਮਾਤਰਾ 'ਚ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਮਿਲੇ ਸਨ। ਸਰੀ ਦੇ ਦੱਖਣੀ ਪਾਸੇ ਸਥਿਤ ਇਹ ਘਰ ਕਾਫ਼ੀ ਦੇਰ ਤੋਂ ਪੁਲੀਸ ਦੀ ਨਜ਼ਰ ਹੇਠ ਸਨ। ਪੁਲੀਸ ਦਾ ਕਹਿਣਾ ਹੈ ਕਿ ਫੜੇ ਗਏ ਵਿਅਕਤੀਆਂ ਉਤੇ ਲਾਏ ਜਾਣ ਵਾਲੇ ਦੋਸ਼ ਸਮੇਂ ਤੋਂ ਪਹਿਲਾਂ ਦੀ ਗੱਲ ਹੋਏਗੀ, ਪਰ ਇਸ ਤੋਂ ਇਨਕਾਰ ...
 
 
ਕੈਨੇਡੀਅਨ ਕਰੰਸੀ 'ਤੇ ਛਪ ਸਕਦੀ ਹੈ ਇਸ ਔਰਤ ਦੀ ਤਸਵੀਰ
ਵੈਨਕੂਵਰ : ਹਾਲ ਹੀ 'ਚ ਕਰਵਾਏ ਗਏ ਇਕ ਸਰਵੇਖਣ 'ਚ ਪਤਾ ਲੱਗੈ ਕਿ ਹੁਣ ਕੈਨੇਡਾ ਵਾਸੀ ਆਪਣੀ ਕਰੰਸੀ 'ਤੇ ਬਦਲੀ ਹੋਈ ਤਸਵੀਰ ਦੇਖਣਾ ਚਾਹੁੰਦੇ ਹਨ। ਇਥੋਂ ਦੇ ਲੱਗਭਗ 80 ਫੀਸਦੀ ਲੋਕਾਂ ਦਾ ਕਹਿਣੈ ਕਿ ਉਹ ਕਰੰਸੀ 'ਤੇ ਕਿਸੇ ਔਰਤ ਦੀ ਤਸਵੀਰ ਹੀ ਚਾਹੁੰਦੇ ਹਨ। ਕੈਨੇਡਾ ਵਾਸੀ ਜਿਸ ਨੂੰ ਸਭ ਤੋਂ ਵਧੇਰੇ ਪਸੰਦ ਕਰਦੇ ਹਨ, ਉਹ ਹੈ ਨੈਲੀ ਮੈਕਲੰਗ। ਲੱਗਭਗ 27 ਫੀਸਦੀ ਲੋਕਾਂ ਦਾ ਕਹਿਣੈ ਕਿ ਨੈਲੀ ਉਨਾਂ ਇਕ ਜਾਂ ਦੋ ਔਰਤਾਂ 'ਚ ਸ਼ਾਮਲ ਹੈ, ਜਿਨਾਂ ਨੂੰ ਨਵੇਂ ਬਿਲ 'ਤੇ ਦੇਖਿਆ ਜਾਣਾ ਚਾਹੀਦੈ, ਕਿਉਂਕਿ ਨੈਲੀ ਐਲਬਰਟਾ ...
 
 
ਪਾਕਿਸਤਾਨ ''ਚ ਗਰਮੀ ਨਾਲ ਮਰਨ ਵਾਲਿਆਂ ਲਈ ਪਹਿਲਾਂ ਹੀ ਖੋਦੀਆਂ ਜਾ ਰਹੀਆਂ ਹਨ ਕਬਰਾਂ
ਕਰਾਚੀ— ਪਾਕਿਸਤਾਨ 'ਚ ਇਨ੍ਹੀਂ ਦਿਨੀਂ ਸਮੂਹਿਕ ਕਬਰਾਂ ਖੋਦੀਆਂ ਜਾ ਰਹੀਆਂ ਹਨ। ਪਹਿਲੀ ਵਾਰ ਸੁਣਨ 'ਚ ਇਹ ਕਿਸੇ ਸਾਜ਼ਿਸ਼ ਦਾ ਹਿੱਸਾ ਲੱਗ ਸਕਦਾ ਹੈ ਪਰ ਅਜਿਹਾ ਉਹ ਗਰਮੀ ਕਾਰਨ ਮਰਨ ਵਾਲੇ ਆਪਣੇ ਹੀ ਨਾਗਰਿਕਾਂ ਨੂੰ ਦਫਨਾਉਣ ਲਈ ਕਰ ਰਿਹਾ ਹੈ। ਕਬਰ ਖੋਦਣ ਵਾਲੇ ਸ਼ਾਹਿਦ ਬਲੂਚ ਨੇ ਆਪਣੇ ਤਿੰਨ ਭਰਾਵਾਂ ਨਾਲ ਕਰਾਚੀ ਦੇ ਵੱਡੇ ਕਬਰਿਸਤਾਨ 'ਚ ਕੁਝ ਵੱਡੀਆਂ ਕਬਰਾਂ ਖੋਦੀਆਂ ਹਨ, ਜਿਨ੍ਹਾਂ 'ਚ 300 ਤੋਂ ਵੱਧ ਦੇਹਾਂ ਨੂੰ ...
 
 
ਜ਼ੀਕਾ ਵਾਇਰਸ ਨੂੰ ਲੈ ਕੇ ਅਮਰੀਕੀ ਕਾਂਗਰਸ ''ਤੇ ਵਰ੍ਹੇ ਓਬਾਮਾ
ਵਾਸ਼ਿੰਗਟਨ — ਰਾਸ਼ਟਰਪਤੀ ਬਰਾਕ ਓਬਾਮਾ ਨੇ ਅਮਰੀਕੀ ਕਾਂਗਰਸ ਦੀ ਆਲੋਚਨਾ ਕੀਤੀ ਕਿਉਂਕਿ ਉਸ ਨੇ ਜ਼ੀਕਾ ਵਾਇਰਸ ਦੇ ਫੈਲਾਅ ਨਾਲ ਨਜਿੱਠਣ ਲਈ 1.9 ਅਰਬ ਡਾਲਰ ਦੀ ਸਹਾਇਤਾ ਰਾਸ਼ੀ ਮਨਜ਼ੂਰ ਕਰਨ ਦੇ ਓਬਾਮਾ ਦੇ ਪ੍ਰਸਤਾਵ ਨੂੰ ਨਹੀਂ ਮੰਨਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ 'ਚ ਦੇਸ਼ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਰਾਕ ਓਬਾਮਾ ਦੀ ਟਿੱਪਣੀ ਅਜਿਹੇ ਸਮੇਂ ਆਈ ਹੈ ਜਦ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਅਮਰੀਕਾ 'ਚ ਤਕਰੀਬਨ 300 ਗਰਭਵਤੀ ਔਰਤਾਂ 'ਚ ...
 
 
ਮਿਸਰ ਜਹਾਜ਼ ਹਾਦਸੇ ''ਚ ਦੋ ਕੈਨੇਡੀਅਨਾਂ ਦੀ ਮੌਤ
ਓਟਾਵਾ— ਮਿਸਰ ਜਹਾਜ਼ ਹਾਦਸੇ 'ਚ ਮਾਰੇ ਗਏ ਯਾਤਰੀਆਂ 'ਚ ਦੋ ਕੈਨੇਡੀਅਨ ਵੀ ਸ਼ਾਮਲ ਸਨ। ਇਸ ਬਾਰੇ ਜਾਣਕਾਰੀ ਕੈਨੇਡਾ ਦੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਸਟੀਫਨ ਡਿਓਨ ਦਿੱਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ 'ਚ ਮਾਰਵਾ ਹਾਮਡੀ ਨਾਮਕ ਕੈਨੇਡੀਅਨ ਔਰਤ ਵੀ ਸ਼ਾਮਲ ਹੈ, ਜਦਕਿ ਦੂਜੇ ਵਿਅਕਤੀ ਦੀ ਪਛਾਣ ਅਜੇ ਸਾਫ਼ ਤੌਰ 'ਤੇ ਨਹੀਂ ਹੋ ਸਕੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਮਿਸਰ ਅਤੇ ਰੂਸੀ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਹ ਜਾਣਨ ਦੀ ਕੋਸ਼ਿਸ ਕਰ ਰਹੇ ਹਨ ਕਿ ਇਨ੍ਹਾਂ ਦੋਹਾਂ ਤੋਂ ਇਲਾਵਾ ਕੋਈ ਹੋਰ ...
 
 
ਅੱਗ ਤੋਂ ਬਾਅਦ ਫੋਰਟ ਮੈਕਮਰੀ ਦੇ ਲੋਕਾਂ ਲਈ ਪੈਦਾ ਹੋਇਆ ਇੱਕ ਹੋਰ ਖ਼ਤਰਾ, ਜਾਣੋ ਕੀ?
ਅਲਬਰਟਾ— ਫੋਰਟ ਮੈਕਮਰੀ ਦੇ ਲੋਕ, ਜਿਹੜੇ ਕਿ ਕਾਫ਼ੀ ਲੰਬੇ ਸਮੇਂ ਬਾਅਦ ਆਪਣੇ ਘਰਾਂ ਨੂੰ ਵਾਪਸ ਪਰਤਣ ਬਾਰੇ ਸੋਚ ਰਹੇ ਹਨ, ਉਨ੍ਹਾਂ ਨੂੰ ਇੱਕ ਨਵੀਂ ਮੁਸੀਬਤ ਨਾਲ ਦੋ-ਚਾਰ ਹੋਣਾ ਪੈ ਸਕਦਾ ਹੈ। ਅਸਲ 'ਚ ਅੱਗ ਨਾਲ ਤਬਾਹ ਹੋ ਚੁੱਕੇ ਇਸ ਸ਼ਹਿਰ 'ਚ ਬਹੁਤ ਸਾਰੇ ਕਾਲੇ ਭਾਲੂ ਘੁੰਮ ਰਹੇ ਹਨ। ਇਸ ਬਾਰੇ ਰਾਹਤ ਕਾਰਜਾਂ 'ਚ ਲੱਗੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਥੇ ਵੱਡੀ ਗਿਣਤੀ 'ਚ ਭਾਲੂ ਘਰਾਂ, ਸੜਕਾਂ, ਹੋਟਲਾਂ...
 
 
ਸੀ. ਬੀ. ਐਸ. ਈ. 12ਵੀਂ ਦੇ ਨਤੀਜੇ 'ਚ ਫਿਰ ਕੁੜੀਆਂ ਨੇ ਮਾਰੀ ਬਾਜ਼ੀ
ਨਵੀਂ ਦਿੱਲੀ - ਸੀ.ਬੀ.ਐਸ.ਈ. ਦੇ 12ਵੀਂ ਜਮਾਤ ਦੇ ਨਤੀਜੇ ਦਾ ਅੱਜ ਐਲਾਨ ਕਰ ਦਿੱਤਾ ਗਿਆ ਤੇ ਲੜਕੀਆਂ ਨੇ ਫਿਰ 88.58 ਫ਼ੀਸਦੀ ਪਾਸ ਪ੍ਰਤੀਸ਼ਤ ਨਾਲ ਬਿਹਤਰੀਨ ਪ੍ਰਦਰਸ਼ਨ ਕਰਕੇ ਬਾਜ਼ੀ ਮਾਰੀ ਹੈ | ਲੜਕਿਆਂ ਦਾ ਪਾਸ ਪ੍ਰਤੀਸ਼ਤ 78.85 ਫ਼ੀਸਦੀ ਰਿਹਾ | ਖੇਤਰ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਦੱਖਣੀ ਭਾਰਤ ਨੇ ਚੰਗੇ ਨਤੀਜੇ ਦਿੱਤੇ ਜਿਥੇ ਤਿਰੂਵਨੰਤਪੁਰਮ ਖੇਤਰ ਦਾ ਪਾਸ ਪ੍ਰਤੀਸ਼ਤ 97.61 ਫ਼ੀਸਦੀ ਰਿਹਾ ਤੇ ਉਸ ਤੋਂ ਬਾਅਦ ਚੇਨਈ ਦਾ ਪਾਸ ਪ੍ਰਤੀਸ਼ਤ 92.63 ਫ਼ੀਸਦੀ ਰਿਹਾ | ਇਸ ਸਾਲ ਕੁੱਲ ਮਿਲਾ ਕੇ ਪਾਸ ਪ੍ਰਤੀਸ਼ਤ 83.05 ਫ਼ੀਸਦੀ ਰਿਹਾ, ਜਿਸ 'ਚ ...
 
 
ਮੰਡੀ ਗੋਬਿੰਦਗੜ੍ਹ 'ਚ ਕੋਇਲੇ ਦੀ ਢੋਆ-ਢੁਆਈ ਕਰਦੇ ਟਰੱਕ ਤੇ ਟਰਾਲੀਆਂ ਫੈਲਾਉਂਦੇ ਨੇ ਪ੍ਰਦੂਸ਼ਣ
ਮੰਡੀ ਗੋਬਿੰਦਗੜ੍ਹ -ਬੇਸ਼ੱਕ ਕੁਝ ਸਾਲ ਪਹਿਲਾਂ ਉੱਤਰੀ ਭਾਰਤ ਦੀ ਪ੍ਰਮੁੱਖ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦਾ ਨਾਂਅ ਸਭ ਤੋਂ ਵੱਧ ਪ੍ਰਦੂਸ਼ਣ ਫੈਲਾਉਣ ਵਾਲੇ ਸ਼ਹਿਰਾਂ ਦੀ ਪਹਿਲੀ ਕਤਾਰ ਵਿਚ ਸ਼ੁਮਾਰ ਸੀ ਪਰ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਇਸ ਵੇਲੇ ਮੰਡੀ ਗੋਬਿੰਦਗੜ੍ਹ ਦਾ ਨਾਂਅ ਵਿਸ਼ਵ ਭਰ ਵਿਚ ਪ੍ਰਦੂਸ਼ਿਤ ਸ਼ਹਿਰਾਂ ਦੀ ਕਤਾਰ ਵਿਚ 22ਵੇਂ ਸਥਾਨ 'ਤੇ ਹੈ | ਮੰਡੀ ਗੋਬਿੰਦਗੜ੍ਹ ਦੇ ਸੈਂਕੜੇ...
 
 
ਪ੍ਰਧਾਨ ਮੰਤਰੀ ਮੋਦੀ ਤਹਿਰਾਨ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾਣਗੇ
ਨਵੀਂ ਦਿੱਲੀ/ ਈਰਾਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਹਿਰਾਨ ਵਿੱਚ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਜਾਣ ਦਾ ਫੈਸਲਾ ਕੀਤਾ ਹੈ। ਭਾਵੇਂ ਕਿ ਉਹ ਈਰਾਨ ਵਿਚ ਰਾਜਨੀਤਕ ਕਾਰਨਾਂ ਕਰਕੇ ਜਾ ਰਹੇ ਹਨ ਪਰ ਸੰਕੇਤ ਮਿਲੇ ਹਨ ਕਿ ਉਹ ਖਾਸ ਤੌਰ 'ਤੇ ਉੱਥੋਂ ਦੇ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋਣ ਜਾਣਗੇ। ਜ਼ਿਕਰਯੋਗ ਹੈ ਕਿ ਉਹ ਦੋ ਦਿਨਾਂ ਦੇ ਦੌਰੇ 'ਤੇ ਈਰਾਨ ਜਾ ਰਹੇ ਹਨ। ਮੋਦੀ ਐਤਵਾਰ ਦੁਪਹਿਰ 3 ਵਜੇ ਭਾਰਤ ਤੋਂ ...
 
 
ਇਜਿਪਟ ਏਅਰ ਦੇ ਮਲਬੇ ਦੀ ਪਹਿਲੀ ਤਸਵੀਰ ਜਾਰੀ
ਮਿਸਰ — ਮਿਸਰ ਦੀ ਸੈਨਾ ਨੇ ਇਜਿਪਟ ਏਅਰ ਦੇ ਲਾਪਤਾ ਜ਼ਹਾਜ ਦੀ ਤਲਾਸ਼ ਦੌਰਾਨ ਭੂ-ਮੱਧ ਸਾਗਰ 'ਚ ਮਿਲੇ ਸਮਾਨ ਦੀ ਤਸਵੀਰ ਜਾਰੀ ਕੀਤੀ ਹੈ। ਇਸ 'ਚ ਜੀਵਨ ਰੱਖਿਆ ਜੈਕੇਟ, ਸੀਟ ਦੇ ਟੁਕੜੇ ਅਤੇ ਕਈ ਦੂਸਰੀਆਂ ਚੀਜ਼ਾਂ ਸ਼ਾਮਿਲ ਹਨ। ਜਿਨ੍ਹਾਂ ਤੋਂ ਜ਼ਾਹਿਰ ਹੁੰਦਾ ਹੈ ਕਿ ਇਹ ਸਮਾਨ ਇਜਿਪਟ ਏਅਰ ਦਾ ਹੈ।  ਇਹ ਜ਼ਹਾਜ ਵੀਰਵਾਰ ਨੂੰ ਪੈਰਿਸ ਤੋਂ ਕਾਹਿਰਾ ਜਾਂਦੇ ਸਮੇਂ ਲਾਪਤਾ ਹੋ ਗਿਆ ਸੀ। ਇਸ 'ਚ 66 ਯਾਤਰੀ ਸਵਾਰ ਸਨ। ਜ਼ਹਾਜ ਦੇ ਲਾਪਤਾ ਹੋਣ ਤੋਂ ਬਾਅਦ ਜਾਂਚ 'ਚ ਜੁਟੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਡਾਰ ਤੋਂ ਗਾਇਬ ਹੋਣ ...
 
 
ਬਰਦੀਸ਼ ਚੱਗਰ ਨਾਲ ਮਿਲ ਕੇ ਟਰੂਡੋ ਨੇ ਮਨਾਇਆ ਯੂਕ੍ਰੇਨੀਅਨ ਤਿਉਹਾਰ
ਵਾਟਰਲੂ— ਕੈਨੇਡਾ ਵਿਚ ਲਘੂ ਉਦਯੋਗ ਅਤੇ ਸੈਰ-ਸਪਾਟਾ ਬਾਰੇ ਮੰਤਰੀ ਬਰਦੀਸ਼ ਚੱਗਰ ਅਤੇ ਆਪਣੇ ਹੋਰ ਕੈਬਨਿਟ ਮੈਂਬਰਾਂ ਨਾਲ ਮਿਲ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਯੂਕ੍ਰੇਨੀਅਨ ਤਿਉਹਾਰ 'ਵੈਸ਼ਿਯਵਾਕਾਂ ਦਿਵਸ' ਮਨਾਇਆ। ਵੈਸ਼ਿਯਵਾਕਾਂ ਯੂਕ੍ਰੇਨ ਦਾ ਰਵਾਇਤੀ ਪਹਿਰਾਵਾ ਹੈ, ਜਿਸ 'ਤੇ ਕੜ੍ਹਾਈ ਕੱਢੀ ਹੁੰਦੀ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਇਸ ਦਿਨ ਨੂੰ ਪੂਰੇ ਰਵਾਇਤੀ ਢੰਗ ਨਾਲ ਇਹ ਦਿਵਸ ਮਨਾਇਆ ਅਤੇ ਵੈਸ਼ਿਯਵਾਕਾਂ ਸ਼ਰਟ ਪਹਿਨੀ...
 
 
ਵੱਖ-ਵੱਖ ਸਟੋਰਾਂ ਤੋਂ ਵੱਡੀ ਗਿਣਤੀ ''ਚ ਵਾਪਸ ਮੰਗਵਾਇਆ ਗਿਆ ਫਰੋਜ਼ਨ ਫੂਡ
ਡੇਸ ਮੋਨੇਸ : ਖ਼ਬਰ ਹੈ ਕਿ ਫੂਡ ਅਥਾਰਿਟੀ ਵੱਲੋਂ ਫਰੋਜ਼ਨ ਭੋਜਨ ਅਤੇ ਫਲਾਂ ਦੇ ਲੱਖਾਂ ਪੈਕੇਟ ਵਾਪਸ ਮੰਗਵਾਏ ਜਾ ਰਹੇ ਹਨ, ਕਿਉਂਕਿ ਅਥਾਰਿਟੀ ਨੂੰ ਸ਼ੰਕਾ ਹੈ ਕਿ ਇਨ੍ਹਾਂ ਕਾਰਨ ਲਿਸਟੇਰੀਆ ਨਾਮੀ ਬੀਮਾਰੀ ਹੋ ਸਕਦੀ ਹੈ, ਜੋ ਕਿ ਮੌਤ ਦਾ ਕਾਰਨ ਬਣ ਸਕਦੀ ਹੈ। 
ਜਾਣਕਾਰੀ ਅਨੁਸਾਰ ਇਹ ਉਤਪਾਦ ਅਮਰੀਕਾ ਦੇ 50 ਰਾਜਾਂ, ਕੈਨੇਡਾ ਅਤੇ ਮੈਕਸੀਕੋ 'ਚ ਵੇਚੇ ਜਾ ਚੁੱਕੇ ਹਨ ਅਤੇ ਇਨ੍ਹਾਂ ਨੂੰ ਉਪਭੋਗਤਾਵਾਂ ਤੋਂ ਵਾਪਸ ਲੈਣਾ ਕਾਫੀ ...
 
 
ਆਮ ਲੋਕਾਂ ਦੀ ਮਦਦ ਨਾਲ ਚੋਣਾਂ 'ਚ ਬਾਦਲ ਤੇ ਕੈਪਟਨ ਨੂੰ ਲਾਂਭੇ ਕਰਾਂਗੇ-ਜਗਮੀਤ ਸਿੰਘ ਬਰਾੜ
ਐੱਸ. ਏ. ਐੱਸ. ਨਗਰ -ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਕਾਂਗਰਸ ਤੋਂ ਬਾਹਰ ਜਾਣ ਪਿੱਛੋਂ ਪੰਜਾਬ ਅੰਦਰ ਨਵੀਂ ਸਿਆਸੀ ਜ਼ਮੀਨ ਦੀ ਤਲਾਸ਼ ਵਿਚ ਚੱਪੜਚਿੜੀ ਦੇ ਇਤਿਹਾਸਕ ਮੈਦਾਨ ਵਿਚ ਕੀਤੇ ਪ੍ਰਭਾਵਸ਼ਾਲੀ ਇਕੱਠ ਨਾਲ ਜਿੱਥੇ ਆਪਣੀ ਸਿਆਸੀ ਤਾਕਤ ਦਾ ਪ੍ਰਗਟਾਵਾ ਕੀਤਾ ਹੈ, ਉਥੇ ਉਨ੍ਹਾਂ ਅੱਜ ਇਸ ਇਕੱਠ ਵਿਚ ਸੂਬੇ ਵਿਚੋਂ ਬਾਦਲ ਪਰਿਵਾਰ ਅਤੇ ਕੈਪਟਨ ...
 
 
ਹਿਮਾਚਲ 'ਚ ਦੋ ਹਾਦਸਿਆਂ ਵਿਚ 24 ਮੌਤਾਂ
ਕਿਨੌਰ ਜ਼ਿਲ੍ਹੇ 'ਚ ਨਿੱਜੀ ਵਾਹਨ ਅਤੇ ਸ਼ਿਮਲਾ ਜ਼ਿਲ੍ਹੇ 'ਚ ਬੱਸ ਖੱਡ 'ਚ ਡਿੱਗੀ
ਸ਼ਿਮਲਾ/ਥਿਓਗ -ਹਿਮਾਚਲ ਪ੍ਰਦੇਸ਼ 'ਚ ਦੋ ਵੱਖ-ਵੱਖ ਸਥਾਨਾਂ 'ਤੇ ਇਕ ਬੱਸ ਤੇ ਇਕ ਹੋਰ ਗੱਡੀ ਦੇ ਖੱਡ 'ਚ ਡਿੱਗ ਜਾਣ ਕਾਰਨ 22 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 24 ਹੋਰ ਜ਼ਖ਼ਮੀ ਹੋ ਗਏ | ਇਹ ਹਾਦਸੇ ਕਿਨੌਰ ਤੇ ਸ਼ਿਮਲਾ ਜ਼ਿਲਿ੍ਹਆਂ ਵਿਚ ਵਾਪਰੇ | ਪਹਿਲੇ ਹਾਦਸੇ 'ਚ ਕਿਨੌਰ ਜ਼ਿਲ੍ਹੇ 'ਚ ਸ਼ੁੱਕਰਵਾਰ ਰਾਤ ਇਕ ਨਿੱਜੀ ਗੱਡੀ ਖੱਡ ਵਿਚ ਡਿੱਗ ਗਈ, ਜਿਸ ...
 
 
ਸ਼੍ਰੀਲੰਕਾ ''ਚ ਹੜ੍ਹ ਤੇ ਜ਼ਮੀਨ ਖਿਸਕਣ ਨਾਲ 71 ਵਿਅਕਤੀਆਂ ਦੀ ਮੌਤ
ਕੋਲੰਬੋ— ਸ਼੍ਰੀਲੰਕਾ 'ਚ ਭਾਰੀ ਮੀਂਹ ਦੇ ਬਾਅਦ ਆਏ ਭਿਆਨਕ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 71 ਲੋਕਾਂ ਦੀ ਮੌਤ ਹੋ ਗਈ ਤੇ 127 ਹੋਰ ਲਾਪਤਾ ਹਨ। ਦੇਸ਼ 'ਚ ਪਿਛਲੇ 25 ਸਾਲਾਂ 'ਚ ਪਹਿਲੀ ਵਾਰ ਅਜਿਹੀ ਸਥਿਤੀ ਪੈਦਾ ਹੋਈ ਹੈ ਤੇ ਅਜਿਹੇ 'ਚ ਪ੍ਰਭਾਵਿਤ ਲੋਕਾਂ ਲਈ ਮਦਦ ਵੀ ਪਹੁੰਚ ਰਹੀ ਹੈ। ਸ਼੍ਰੀਲੰਕਾ ਦੇ ਵਿਦੇਸ਼ ਮੰਤਰਾਲੇ ਅਨੁਸਾਰ ਭਾਰਤੀ ਰਾਹਤ ਜਹਾਜ਼ ਆਈ. ਐੱਸ. ਸੁਨੈਨਾ ਕੋਚੀ ਤੋਂ ਸਾਮਾਨ ਲੈ ਕੇ ਸ਼ਨੀਵਾਰ ਨੂੰ ਕੋਲੰਬੋ ਪਹੁੰਚਿਆ। ਸ਼ੁੱਕਰਵਾਰ ਰਾਤ ਭਾਰਤ ਨੇ ਫੁੱਲਣ ਵਾਲੀਆਂ ਵਿਸ਼ੇਸ਼ ਕਿਸਮ ...
 
 
ਕੀ ਬਣੂੰ ਦੁਨੀਆ ਦਾ: 16 ਇੰਚ ਪਤਲੇ ਲੱਕ ਲਈ ਕੁੜੀ ਨੇ ਕਢਵਾ ਦਿੱਤੀਆਂ ਪਸਲੀਆਂ!
ਕਾਰਮੇਲ— ਪਤਲੇ ਲੱਕ ਵਾਲੀਆਂ ਕੁੜੀਆਂ ਸੋਹਣੀਆਂ ਤਾਂ ਸਾਰਿਆਂ ਨੂੰ ਲੱਗਦੀਆਂ ਹਨ ਅਤੇ ਇਸ ਲਈ ਕੁੜੀਆਂ ਕਈ-ਕਈ ਪਾਪੜ ਵੀ ਵੇਲਦੀਆਂ ਹਨ ਪਰ ਇਸ ਕੁੜੀ ਨੇ 16 ਇੰਚ ਦੇ ਲੱਕ ਨੂੰ ਹਾਸਲ ਕਰਨ ਲਈ ਜੋ ਕੀਤਾ, ਉਹ ਕੋਈ ਸੋਚ ਵੀ ਨਹੀਂ ਸਕਦਾ। ਸਵੀਡਨ ਦੀ ਪਿਕਸੀ ਫਾਕਸ ਨੇ 16 ਇੰਚ ਦੇ ਲੱਕ ਲਈ ਆਪਣੀਆਂ ਛੇ ਪਸਲੀਆਂ ਹੀ ਕੱਢਵਾ ਦਿੱਤੀਆਂ। ਪਿਕਸੀ ਨੇ ਇਹ ਸਰਜਰੀ ਅਮਰੀਕਾ ਵਿਚ ਕਰਵਾਈ ਹੈ ਕਿਉਂਕਿ ਸਵੀਡਨ ਵਿਚ ਉਸ ਦੀ ਸਰਜਰੀ ਲਈ ...
 
 
ਫੋਰਟ ਮੈਕਮਰੀ ਦੀ ਅੱਗ ਨੇ ਇਸ ਭਰਾ-ਭੈਣ ਨੂੰ ਪਾਈ ਬਿਪਤਾ, ਜਾਣੋ ਪੂਰਾ ਮਾਮਲਾ
ਬਰੈਂਮਪਟਨ— ਫੋਰਟ ਮੈਕਮਰੀ ਦੇ ਜੰਗਲ 'ਚ ਲੱਗੀ ਭਿਆਨਕ ਅੱਗ ਕਾਰਨ ਬਹੁਤ ਸਾਰੇ ਲੋਕ ਆਪਣੇ ਘਰਾਂ ਨੂੰ ਤਾਂ ਨਹੀਂ ਬਚਾ ਸਕੇ ਪਰ ਉਨ੍ਹਾਂ ਦੀ ਕੋਸ਼ਿਸ਼ ਆਪਣੇ ਕੀਮਤੀ ਸਮਾਨ, ਵਾਹਨਾਂ, ਪਾਲਤੂ ਜਾਨਵਰਾਂ ਅਤੇ ਹੋਰ ਚੀਜ਼ਾਂ ਨੂੰ ਬਚਾਉਣ ਦੀ ਸੀ। ਕਈ ਲੋਕ ਤਾਂ ਇਸ ਕੋਸ਼ਿਸ਼ 'ਚ ਕਾਮਯਾਬ ਵੀ ਹੋਏ ਅਤੇ ਆਪਣੇ ਸਮਾਨ ਅਤੇ ਪਾਲਤੂ ਜਾਨਵਰਾਂ ਨੂੰ ਸੁਰੱਖਿਤ ਥਾਵਾਂ 'ਤੇ ਲੈ ਗਏ। ਇਹੀ ਸੋਚ ਕੇ ਇੱਥੋਂ ਦੀ ਰਹਿਣ ਵਾਲੀ 27 ਸਾਲਾ ਐੈਂਜੀ ...
 
 
ਫੋਰਟ ਮੈਕਮਰੀ ਦੁਖਾਂਤ : ਪੋਤੀ ਤੇ ਭਤੀਜੇ ਨੂੰ ਗੁਆ ਚੁੱਕੀ ਇਸ ਔਰਤ ਦਾ ਅੱਜ ਵੀ ਹੈ ਬੁਲੰਦ ਹੌਸਲਾ
ਨੋਵਾ ਸਕਾਟੀਆ : ਪਿਛਲੇ ਕੁਝ ਹਫਤੇ ਕ੍ਰਿਸਟੀਨ ਮੈਥਿਊ ਅਤੇ ਉਸ ਦੇ ਪਰਿਵਾਰ ਲਈ ਕਾਫੀ ਤਕਲੀਫਦੇਹ ਰਹੇ। ਫੋਰਟ ਮੈਕਮਰੀ ਦੀ ਅੱਗ 'ਚ ਉਨ੍ਹਾਂ ਦਾ ਘਰ ਤਬਾਹ ਹੋ ਗਿਆ। ਜਿਵੇਂ ਕਿਵੇਂ ਉਨ੍ਹਾਂ ਦਾ ਪਰਿਵਾਰ ਬੱਚ ਗਿਆ ਪਰ ਜਦੋਂ ਉਹ ਪਰਿਵਾਰ ਸਮੇਤ ਇਲਾਕਾ ਛੱਡ ਰਹੇ ਸਨ ਤਾਂ ਇਸ ਦੌਰਾਨ ਇਕ ਸੜਕ ਹਾਦਸੇ 'ਚ ਉਨ੍ਹਾਂ ਦੇ ਭਤੀਜੇ ਅਤੇ ਪੋਤੀ ਦੀ ਮੌਤ ਹੋ ਗਈ...
 
 
ਬੰਗਲਾਦੇਸ਼ 'ਚ 'ਰੋਨੂ' ਤੂਫਾਨ-24 ਮੌਤਾਂ
ਢਾਕਾ -ਅੱਜ ਬੰਗਲਾਦੇਸ਼ ਦੇ ਦੱਖਣੀ ਤੱਟ 'ਤੇ 'ਰੋਨੂ' ਨਾਂਅ ਦੇ ਚੱਕਰਵਾਤੀ ਤੂਫਾਨ ਕਾਰਨ 24 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 100 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ | ਕਰੀਬ 5 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਂ ਪਹੁੰਚਾਇਆ ਗਿਆ ਹੈ | ਇਸ ਤੂਫਾਨ ਦੌਰਾਨ ਤੇਜ਼ ਹਵਾਵਾਂ ਤੇ ਮੋਹਲੇਧਾਰ ਵਰਖਾ ਲਗਾਤਾਰ ਪੈਂਦੀ ਰਹੀ ਜਿਸ ਕਾਰਨ ਕਈ ਥਾਈਾ ਜ਼ਮੀਨਾਂ ਵੀ ਖਿਸਕ ਗਈਆਂ | ਇਸ ਚੱਕਰਵਾਤੀ ਤੂਫਾਨ ਨੇ ਬਰੀਸਲ-ਚਿੱਟਗੋਂਗ ਖੇਤਰ ਨੂੰ ਕਾਫੀ ਪ੍ਰਭਵਿਤ ...
 
 
ਰਾਜੀਵ ਗਾਂਧੀ ਨੂੰ 25ਵੀਂ ਬਰਸੀ 'ਤੇ ਕੀਤਾ ਯਾਦ
ਨਵੀਂ ਦਿੱਲੀ -ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ 25 ਵੀਂ ਬਰਸੀ 'ਤੇ ਯਾਦ ਕੀਤਾ ਗਿਆ ਅਤੇ ਇਸ ਮੌਕੇ 'ਤੇ ਉਨ੍ਹਾਂ ਦੀ ਯਾਦਗਾਰ 'ਤੇ ਕਈ ਨੇਤਾਵਾਂ ਨੇ ਪੁੱਜ ਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ | ਇਸ ਮੌਕੇ ਰਾਸ਼ਟਰਪਤੀ ਪ੍ਰਣਾਬ ਮੁਖਰਜੀ, ਉਪ-ਰਾਸ਼ਟਰਪਤੀ ਹਾਮਿਦ ਅੰਸਾਰੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਉਪ-ਪ੍ਰਧਾਨ ਰਾਹੁਲ ਗਾਂਧੀ, ਪਿ੍ਯੰਕਾ ਗਾਂਧੀ ਤੇ ਰਾਬਟਰ ਵਾਡਰਾ ਨੇ ...
 
 
ਐਨ.ਐਸ.ਜੀ. ਮੈਂਬਰਸ਼ਿਪ ਮਾਮਲੇ ''ਤੇ ਭਾਰਤ ਨੇ ਗੁਆਂਢੀ ਮੁਲਕ ਨੂੰ ਦਿੱਤਾ ਕਰਾਰਾ ਜਵਾਬ
ਨਵੀਂ ਦਿੱਲੀ— ਐਨ. ਐਸ. ਜੀ. 'ਚ ਸ਼ਾਮਲ ਹੋਣ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚਾਲੇ ਭਾਰਤ ਨੇ ਗੁਆਂਢੀ ਦੇਸ਼ ਚੀਨ ਨੂੰ ਸਪੱਸ਼ਟ ਜਵਾਬ ਦਿੱਤਾ ਹੈ। ਭਾਰਤ ਨੇ ਚੀਨ ਦੀ ਉਸ ਦਲੀਲ ਨੂੰ ਰੱਦ ਕਰ ਦਿੱਤਾ ਹੈ, ਜਿਸ 'ਚ ਚੀਨ ਨੇ ਕਿਹਾ ਸੀ ਕਿ ਐਨ. ਐਸ. ਜੀ. ਦੀ ਮੈਂਬਰਸ਼ਿਪ ਹਾਸਲ ਕਰਨ ਲਈ ਐਨ. ਪੀ. ਟੀ. 'ਤੇ ਹਸਤਾਖਰ ਜ਼ਰੂਰੀ ਹਨ। ਭਾਰਤ ਵਲੋਂ ਜਾਰੀ ਜਵਾਬ 'ਚ ਕਿਹਾ ਗਿਆ ਹੈ ਕਿ ਫਰਾਂਸ ਨੂੰ ਐਨ. ਪੀ. ਟੀ 'ਤੇ ਹਸਤਾਖਰ ਕੀਤੇ ਬਗੈਰ ਹੀ ...
 
 
ਅਭੀ ਵਰਮਾ ਨੂੰ ਆਰਨੇਰੀ ਡਿਗਰੀ ਨਾਲ ਕੀਤਾ ਗਿਆ ਸਨਮਾਨਿਤ
ਵੈਨਕੂਵਰ — ਨੌਰਥ ਸ਼ੋਰ ਮੈਡੀਕਲ ਐਜ਼ੂਕੇਸ਼ਨ (ਯੂ. ਐੱਸ) ਦੇ ਚੇਅਰਮੈਨ ਅਭੀ ਵਰਮਾ ਨੂੰ ਉਨ੍ਹਾਂ ਦੀਆਂ ਮੈਡੀਕਲ ਐਜ਼ੂਕੇਸ਼ਨ ਦੇ ਖੇਤਰ 'ਚ ਕੀਤੀਆਂ ਗਈਆਂ ਅਹਿਮ ਸੇਵਾਵਾਂ ਵਾਸਤੇ avalon university 'ਸਕੂਲ ਆਫ ਮੈਡੀਸਨ' caribbean island ਵਲੋਂ ਕਰਵਾਏ ਗਏ ਗਰੈਜ਼ੂਏਸ਼ਨ 2016 ਸਮਾਰੋਹ ਦੌਰਾਨ ਆਰਨੇਰੀ ਡਾਕਟੋਰੇਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਰੋਹ 'ਚ ਗਰੈਜੂਏਟ ਹੋ ਕੇ ਡਾਕਟਰ ਬਣੇ ਸਮੂਹ ਵਿਦਿਆਰਥੀਆਂ, ਯੂਨੀਵਰਸਿਟੀ ਦੇ ਉੱਚ- ਅਧਿਕਾਰੀਆਂ, ਪ੍ਰੋਫੈਸਰ ਸਾਹਿਬਾਨਾਂ ਤੋਂ ਇਲਾਵਾ ...
 
 
ਟਿਮ ਕੁੱਕ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ-ਤਕਨਾਲੋਜੀ ਖੇਤਰ ਦੀ ਪ੍ਰਮੁੱਖ ਅਮਰੀਕੀ ਕੰਪਨੀ ਐਪਲ ਦੇ ਮੁਖੀ ਟਿਮ ਕੁੱਕ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ | ਮੁਲਾਕਾਤ ਦੌਰਾਨ ਉਨ੍ਹਾਂ ਨੇ ਭਾਰਤ ਵਿਚ ਐਪਲ ਉਤਪਾਦਾਂ ਦੇ ਨਿਰਮਾਣ ਅਤੇ ਇਥੋਂ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਦੀਆਂ ਸੰਭਾਵਨਾਵਾਂ 'ਤੇ ਚਰਚਾ ਕੀਤੀ | ਇਕ ਸਰਕਾਰੀ ਬਿਆਨ ਵਿਚ ਕਿਹਾ ਗਿਆ ਕਿ ਮੁਲਾਕਾਤ ਦੌਰਾਨ ਕੁੱਕ ਨੇ ਭਾਰਤ ਵਿਚ ਐਪਲ ਦੇ ਭਵਿੱਖ ਦੇ ਪ੍ਰੋਗਰਾਮ ਬਾਰੇ ਵਿਚਾਰ-ਵਟਾਂਦਰਾ ਕੀਤਾ ...